Here are the new updated Collection of Love Status in Punjabi, Love Punjabi Shayari, punjabi love quotes.
- Punjabi Status
- Love Quotes in Punjabi
- Punjabi Love Images
- Punjabi Love Status
Love Status in Punjabi
ਅਜਬ ਇਹ ਦੁਨੀਆਂ ਅਜਬ ਦਸਤੂਰ ਨੇ,
ਦਿਲ ਵਿਚ ਵਸੇ ਹੋਏ ਨਜ਼ਰਾਂ ਤੋਂ ਦੂਰ ਨੇ..!!
ਅੱਖੀਆਂ ਚ ਚਿਹਰਾ ਤੇਰਾ ਬੁੱਲਾ ਤੇ ਤੇਰਾਂ ਨਾਂ ਸੋਹਣਿਆ,
ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ..!!
ਦਿਲੋਂ ਤਾਂ ਨਹੀਂ ਕਦੇ ਤੈਨੂੰ ਭੁੱਲਦੇ ਜੇ,
ਧੜਕਣ ਹੀ ਰੁੱਕ ਗਈ ਤਾਂ ਮਾਫ ਕਰੀਂ..!!
ਸੀਰਤ ਸੂਰਤ ਤੇ ਸੁਭਾਅ ਦੀ ਗੱਲ ਛੱਡੋ,
ਇਹ ਮੁਹੱਬਤ ਏ ਜਨਾਬ ਕਦੇ ਕਦੇ ਅਵਾਜ਼ ਨਾਲ ਵੀ ਹੋ ਜਾਂਦੀ ਹੈ..!!

ਕੁਝ ਅੱਖਾਂ ਹੱਥਾਂ ਨਾਲੋਂ ਜਿਆਦਾ ਛੂਹ ਜਾਂਦੀਆਂ ਨੇ..!!
ਨਵੇਂ ਸਾਲ ਤੇ ਤੇਰੀ ਜ਼ਿੰਦਗੀ ਵਿੱਚ ਨਾ ਕੋਈ ਹਨੇਰਾ ਹੋਵੇ,
ਜੋ ਤੂੰ ਚਾਹੇ ਰੱਬ ਕਰਕੇ ਉਹ ਸਭ ਤੇਰਾ ਹੋਵੇ..!!
ਪਿਆਰ ਤੇ ਸਿਆਸਤ ਓਹੀ ਜਿੱਤਦਾ,
ਜਿਹੜਾ ਰੱਜ ਕੇ ਝੂਠ ਬੋਲਦਾ..!!
ਪਿਆਰ ਵੀ ਬਹੁਤ ਅਜੀਬ ਆ, ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ,
ਉਸ ਨੂੰ ਵੀ ਖੋਹਣ ਦਾ ਡਰ ਲੱਗਿਆ ਰਹਿੰਦਾ..!!
ਸੋਹਣੇ ਹਾਂ ਜਾਂ ਨਹੀ ਇਹ ਤਾਂ ਰੱਬ ਜਾਣਦਾ,
ਪਰ ਦਿਲ ਦੇ ਚੰਗੇ ਆ ਸਾਰਾ ਜਗ ਜਾਣਦਾ..!!

ਤੇਰੇ ਝੂਠ ਤੇ ਵੀ ਸੱਚ ਵਾਂਗ਼ ਐਤਬਾਰ ਕਰਦੇ ਆਂ,
ਕਿ ਕਰੀਏ ਸੱਜਣਾ ਅਸੀਂ ਤੈਨੂੰ ਪਿਆਰ ਕਰਦੇ ਆ..!!
ਸੁਪਨੇ ਵਿੱਚ ਸੁਪਨਾ ਟੁਟਿਆ ਤੇਰੇ ਨਾਲ ਲਾਵਾਂ ਦਾ,
ਕਰਦੀ ਆ ਤੇਰਾ ਸੱਜਣਾ ਕਿਸੇ ਹੋਰ ਨੂੰ ਚਾਹਵਾ ਨਾ..!!
ਬਾਹ ਆਪਣੀ ਤੇ ਤੇਰਾ ਨਾਮ ਲਿਖ ਲਿਖ ਤੈਨੂੰ ਯਾਦ ਕਰਦੇ ਆ,
ਕਿੰਝ ਦੱਸਿਏ ਸੱਜਣਾ ਕਿੰਨਾ ਤੈਨੂੰ ਅਸੀਂ ਪਿਆਰ ਕਰਦੇ ਆ..!!
ਮੈਂ ਖਾਸ ਜਾਂ ਸਾਧਾਰਨ ਹੋਵਾਂ,
ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ..!!
ਹੁਨਰ ਤਾ ਸਭ ਵਿੱਚ ਹੈ ਕਿਸੇ ਦਾ ਛਿਪ ਜਾਦਾ ਹੈ,
ਕਿਸੇ ਦਾ ਛਪ ਜਾਦਾ ਹੈ..!!

ਹਰ ਰਿਸ਼ਤੇ ਦਾ ਕੋਈ ਨਾਮ ਹੋਵੇ ਜਰੂਰੀ ਤਾਂ ਨਹੀਂ,
ਕੁਝ ਬੇਨਾਮ_ਰਿਸ਼ਤੇ ਰੁਕੀ ਹੋਈ ਜਿੰਦਗੀ ਚ ਸਾਹ ਪਾ ਦਿੰਦੇ ਨੇ..!!
ਪਿਆਰ ਤੇਰੇ ਨਾਲ ਗੂੜਾ ਅਸੀਂ ਉਮਰਾਂ ਦਾ ਪਾ ਲਿਆ,
ਸਾਰਾ ਜੱਗ ਛੱਡ ਤੈਨੂੰ ਆਪਣਾ ਬਣਾ ਲਿਆ..!!
ਉਤੋਂ ਉਤੋਂ ਕਹਿੰਦੇ ਸਾਰੇ ਜੁਗ ਜੁਗ ਜੀਅ,
ਵਿੱਚੋ ਸਾਰੇ ਫਿਰਦੇ ਭੋਗ ਪਾਉਣ ਨੂੰ..!!
ਜਾਗ ਗਈ ਜਵਾਨੀ ਹੁਣ ਪੰਜਾਬ ਦੀ,
ਸੰਘੀ ਨੱਪ ਕੇ ਵੀ ਲੈਲੂ ਹੁਣ ਹੱਕ ਆਪਣੇ..!!
ਫੇਰ ਕੀ ਹੋਇਆਂ ਸੱਜਣਾ ਤੂੰ ਸਾਡੇ ਨਾਲ ਗੱਲ ਨਹੀਂ ਕਰਦਾ,
ਸਾਡੀ ਤਾਂ ਹਰ ਗੱਲ ਚ ਤੇਰਾ ਹੀ ਜ਼ਿਕਰ ਏ..!!

ਚਾਹ ਦੀ ਪਹਿਲੀ ਘੁੱਟ ਤੈਨੂੰ ਪਿਆ ਕੇ
ਕਦੇ ਮੈਂ ਘਰ ਦੀ ਖੰਡ ਬਚਾਇਆ ਕਰਦਾ ਸੀ..!!
ਤੇਰੇ ਝੂਠ ਤੇ ਵੀ ਸੱਚ ਵਾਂਗ਼ ਐਤਬਾਰ ਕਰਦੇ ਆਂ ਕਿ ਕਰੀਏ,
ਸੱਜਣਾ ਅਸੀਂ ਤੈਨੂੰ ਪਿਆਰ ਕਰਦੇ ਆ..!!
ਸੁਪਨੇ ਵਿੱਚ ਸੁਪਨਾ ਟੁਟਿਆ ਤੇਰੇ ਨਾਲ ਲਾਵਾਂ ਦਾ,
ਕਰਦੀ ਆ ਤੇਰਾ ਸੱਜਣਾ ਕਿਸੇ ਹੋਰ ਨੂੰ ਚਾਹਵਾ ਨ..!!
ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ Karke,
ਕਮਲਾ ਜਿਹਾ ਕਰ ਗਈ ਮੈਨੂੰ ਪਿਆਰ ਕਰਕੇ..!!
ਤੇਰੀ ਖੈਰ ਮੰਗਦੇ ਰਹਾਂਗੇ ਤੂੰ ਮਿਲੇ ਚਹੇ ਨਾ,
ਮਿਲੇ ਪਰ ਰੱਬ ਕੋਲੋਂ ਤੈਨੂੰ ਮੰਗਦੇ ਰਹਾਂਗੇ..!!

ਮਿੱਠੀ ਤੇਰੀ ਚਾਹ ਹੀਰੇ ਦਿਖਾ ਕੇ ਗਈ ਐ ਰਾਹ ਹੀਰੇ,
ਤੂੰ ਤੇ ਤੇਰੀ ਚਾਹ ਨੇ ਕਰਵਾਤੀ ਵਾਹ ਵਾਹ ਹੀਰੇ..!!
ਪਿਆਰ ਵੀ ਬਹੁਤ ਅਜੀਬ ਆ, ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ,
ਉਸ ਨੂੰ ਵੀ ਖੋਹਣ ਦਾ ਡਰ ਲੱਗਿਆ ਰਹਿੰਦਾ..!!
ਜੋ ਪਿਆਰ ਕਰਦੇ ਹੁੰਦੇ ਨੇ ਉਹ ਬਦਲੇ ਚ,
ਪਿਆਰ ਨਹੀਂ ਸਗੋਂ ਕਦਰ ਮੰਗਦੇ ਹੁੰਦੇ ਆ..!!
ਜਿੱਥੇ ਆਕੜਾਂ ਦਾ ਪੱਲੜਾ ਭਾਰੀ ਹੋਵੇ,
ਉੱਥੇ ਰੁਸਵਾਈਆਂ ਨੇ ਤਾਂ ਜਿੱਤਣਾ ਹੀ ਆ..!!
ਕੱਲ੍ਹ ਦੀ ਰਾਤ ਕਿੰਨੀ ਖਾਸ ਹੋਵੋਗੀ,
ਚੰਦ ਨੂੰ ਹੀ ਚੰਦ ਦੀ ਤਲਾਸ਼ ਹੋਵੋਗੀ..!!

ਕਾਸ਼ ਤੂੰ ਵੀ ਿਕਤਾਬ ਦੇ ਪੰਨੇ ਤੇ,
ਲਿਖੇ ਹੋਏ ਸ਼ਬਦਾਂ ਵਾਂਗ ਸਮਝ ਆ ਜਾਂਦਾ..!!
ਵਧੀਆ ਜ਼ਿੰਦਗੀ ਜੀਉਣ ਲਈ ਹਮਸਫ਼ਰ ਨਾਲ,
ਮੱਤ ਮਿਲਣੀ ਜ਼ਰੂਰੀ ਨਾ ਕੇ ਜਾਤ ਮਿਲਣੀ..!!
ਅੱਖੀਆਂ ਨੂੰ ਆਦਤ ਪੈ ਗਈ ਤੈਨੂੰ ਤਕਣੇ ਦੀ,
ਦਿੱਲ ਕਰੇ ਸਿਫਾਰਸ਼ ਤੈਨੂੰ ਸਾਂਭ ਰੱਖਣੇ ਦੀ..!!
ਤੇਰੇ ਹਰ ਇਕ ਪਲ ਨੂੰ ਮੈ ਅਪਣਾ ਬਣਾ ਲਵਾਂ,
ਸਾਰੀ ਉਮਰ ਆਪਣੀ ਤੇਰੇ ਨਾ ਲਵਾ ਦਵਾਂ..!!
ਰੱਬ ਮੇਹਰ ਕਰੇ ਜੇ ਸਾਡੇ ਤੇ ਜਿੰਦਗੀ ਦੀਆਂ ਆਸਾ ਪੂਰੀਆਂ ਹੋਣ,
ਅਸੀਂ ਹਰ ਪਲ ਨਾਲ ਤੇਰੇ ਰਹਿਏ ਕਦੇ ਪਿਆਰ ਵਿੱਚ ਨਾ ਦੂਰਿਆਂ ਹੋਣ..!!

ਸੱਚੇ ਦਿਲੋ ਪਿਆਰ ਜੇ ਕਰੀਏ ਤਾ ਇਕੋ ਯਾਰ ਬਥੇਰਾ..!!
ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ,
ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ..!!
ਬੁਰਾ ਤੋ ਹਰ ਕੋਈ ਹੈ ਜਾਨੀ,
ਫ਼ਰਿਸ਼ਤੇ ਨਾ ਤੁੰਮ ਹੋ ਨਾ ਹਮ ਹੈਂ..!!
ਪੱਤੀਏ ਗੁਲਾਬ ਦੀਏ ਤੈਨੂੰ ਹਿੱਕ ਨਾਲ ਲਾ ਕੇ ਰੱਖਲਾ,
ਸੁਪਨੇ ਦੇ ਵਾਗੂੰ ਤੈਨੂੰ ਵੀ ਨੀਂਦਾ ਚ ਸਜਾਕੇ ਰੱਖਲਾ..!!
ਸਾਡੇ ਤਾਂ ਸੁਪਨਿਆਂ ਵਿੱਚ ਵਿ ਤੇਰੇ ਤੋਂ,
ਇਲਾਵਾ ਕੋਈ ਹੋਰ ਨਹੀਂ ਆਉਂਦਾ ਤੇ ਜ਼ਿੰਦਗੀ ਵਿੱਚ ਕਿਵੇਂ..!!

ਮਿਲਣ ਨੂੰ ਤਾਂ ਬੜੇ ਚਿਹਰੇ ਮਿਲੇ ਇਸ ਦੁਨੀਆਂ ਵਿੱਚ,
ਪਰ ਤੇਰੇ ਜਿਹੀ ਮੁਹੱਬਤ ਤਾਂ ਸਾਨੂੰ ਖੁਦ ਨਾਲ ਵੀ ਨੀ ਹੋਈ..!!
ਫੇਰ ਕੀ ਹੋਇਆਂ ਸੱਜਣਾ ਤੇਰੇ ਨਾਲ ਮੁਲਾਕਾਤ ਨਹੀਂ ਹੋਈ,
ਪਰ ਪਿਆਰ ਤਾਂ ਤੇਰੇ ਨਾਲ ਹੀ ਆ ਸਾਨੂੰ..!!
ਖੁੱਲੀ ਹੋਈ ਪੁਸਤਕ ਵਰਗੇ ਰੱਖਦੇ ਨਾ ਰਾਜ਼ ਕੁੜੇ,
ਟੱਪ ਜਾਂਦੀ ਕੋਠੇ ਸਾਡੇ ਹਾਸਿਆਂ ਦੀ ਅਵਾਜ਼ ਕੁੜੇ..!!
ਹਮਸਫ਼ਰ ਸੋਹਣਾ ਚਾਹੇ ਘੱਟ ਹੋਵੇ,
ਪਰ ਕਦਰ ਕਰਨ ਵਾਲਾ ਜਰੂਰ ਹੋਣਾ ਚਾਹੀਦਾ ਹੈਂ..!!
ਸਾਡੇ ਉਤੇ ਹੱਕ ਵੀ ਉਹੀ ਜਤਾਉਂਦੇ ਨੇ,
ਜੋ ਸਾਨੂੰ ਆਪਣਾ ਸਮਝਦੇ ਨੇ..!!

ਦਿਲ ਨੂੰ ਸਕੂਨ ਜਾ ਮਿਲ ਜਾਂਦਾ ਮਿੱਠੀ ਤੈਨੂੰ ਖੁਸ਼ ਦੇਖਕੇ..!!
ਟਿੱਲੇ J ਪਰਨੇ ਦੇਖ ਜਜਮੈਂਟ ਕਰਨ ਲੱਗ ਜਾਣੀ ਓ,
J ਮੁੱਲ ਪਤਾ ਹੁੰਦਾ ਤਾਂ ਕਦਰ ਪਾਉਂਦੀਆਂ..!!
ਕੁੱਝ ਗਹਿਰਾ ਲਿਖਣਾ ਚਾਹੁੰਦਾ ਹਾਂ ਜੋ ਤੇਰੇ ਤੇ ਢੁੱਕ ਜਾਵੇ,
ਪੜੇ ਭਾਵੇ ਸਾਰੀ ਦੁਨੀਆਂ ਪਰ ਸਮਝ ਸਿਰਫ ਤੈਨੂੰ ਆਵੇ..!!
ਸਾਡੀ ਮੋਹੁੱਬਤ ਦਾ ਆਲਮ ਤਾਂ ਦੇਖ ਸੱਜਣਾ,
ਠੀਕ ਖੁਦ ਨਹੀਂ ਹੁੰਦੇ ਤੇ ਖਿਆਲ ਤੈਨੂੰ ਰੱਖਣ ਲਈ ਕਹਿ ਦਿੰਦੇ ਹਾਂ..!!
ਕਿਥੋ ਤਲਾਸ਼ KareGi Mere ਜਿਹੇ ਸਖਸ਼ ਨੂੰ,
ਜੋ ਤੇਰੇ ਦਿੱਤੇ ਦੁੱਖ ਵੀ ਸਹੇ ਤੇ ਤੈਨੂੰ ਪਿਆਰ V Kre..!!

ਰੱਬਾ ਤੇਰੇ ਅੱਗੇ ਇੱਕ ਦੁਆ ਕਰਦੇ ਹਾਂ,
ਕਦੇ ਉਹਦੇ ਹਾਸੇ ਨਾਂ ਖੋਹੀ ਜਿਹਦੀ ਅਸੀਂ ਪਰਵਾਹ ਕਰਦੇ ਹਾਂ..!!
ਜਿਥੇ ਪਿਆਰ ਹੋਵੇ ਇਤਬਾਰ ਹੋਵੇ,
ਓਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀ..!!
ਇਹ ਜੋ ਹਲਕੀ ਜਿਹੀ ਫਿਕਰ ਕਰਦੇ ਹੋ ਨਾ,
ਬੱਸ ਇਸੇ ਨੇ ਮੈਨੂੰ ਬੇਫਿਕਰ ਰੱਖਿਆ ਹੈ..!!
ਸਦੀਆ ਦਾ ਪਿਆਰ ਮੈ ਤੈਨੂੰ ਦੇ ਦਿਆ
ਮੁੜ ਕੇ ਨੀ ਆਉਣੀ ਇਹ ਜਿੰਦਗੀ
ਨੀ ਮੈ ਕਰ ਲਿਆ ਜਰੂਰੀ ਇੱਕ ਫੈਸਲਾ
ਤੇਰੇ ਨਾਲ ਹੈ ਬਿਤਾਉਣੀ ਇਹ ਜਿੰਦਗੀ
ਰਾਤਾਂ ਚਾਨਣੀਆਂ ਆਈਆਂ, ਬਾਤਾਂ ਪਿਆਰ ਦੀਆਂ ਪਾਈਏ
ਜਿਥੇ ਆਸ਼ਿਕ਼ ਵੱਸਦੇ ਨੇ, ਚੱਲ ਉਸ ਦੇਸ਼ ਚਲੇ ਜਾਈਏ ..
ਇਸ਼ਕ💑ਦੀਆਂ ਗਹਿਰਾੲੀਅਾਂ💋ਵਿੱਚ ਖੂਬਸੂਰਤ❤ਕੀ ਏ
ਇੱਕ👍ਮੈਂ ਹਾਂ ਇੱਕ👄ਤੂੰ ਹੈ
ਹੋਰ👌ਜ਼ਰੂਰਤ👋ਕੀ ਏ

ਕਹਿੰਦਾ ਟੋਹਰ ਤਾਂ ਪਹਿਲਾਂ ਹੀ ਬਹੁਤ ਸੀ ਤੇਰੇ ਓ ਜੀ ਦੀ
ਰਹਿੰਦੀ ਰੱਬ ਨੇ ਤੇਰੇ ਨਾਲ ਜੋੜੀ ਬਣਾ ਕੇ ਪੂਰੀ ਕਰ ਦਿੱਤੀ..!
💕ਸਾਥ ਹੋਵੇ ਤੇਰੀ ਜਿਹੀ ਨਾਰ 👫 ਦਾ ਬਹੁਤੇ ਫੈਸ਼ਨਾਦੀਪੱਟੀ ਤੋਂ ਕੀ ਲੈਣਾ
ਬਿੱਲੋ ਤੇਰੀ ਸਾਦਗੀਤੇਭੋਲਾਪਨ ਮਾਰਦਾ ਬਹੁਤੀ ਆਕੜਾਂ ਵਾਲੀ ਤੋਂ ਕੀ ਲੈਣਾ💕
💁ਵੇ ਆਕੜ ਨਾ ਸਮਝੀ 😳 ਇਹ ਤਾਂ ਅਣਖ ਆ ਤੇਰੀ ਮੁਟਿਆਰ ਦੀ
👩 ਨਾਲ ਤੁਰੇਂਗਾ ਤਾਂ ਲੋਕੀਂ ਕਹਿਣਗੇ ਕਿਸਮਤ ਚੰਗੀ ਆ ਸਾਡੇ ਯਾਰ ਦੀ
ਮੈ ਤੇਰਾ ਪਰਛਾਵਾਂ ਨਹੀ,ਤੇਰਾ ਸਾਥ ਬਣਨਾ ਹੈ
ਜਿਸਨੂੰੰ ਕਦੇ ਹਨੇਰੇ ਵੀ ਦੂਰ ਨਾ
ਜਿੰਦ ਮਾਹੀ ਅੰਬੀਆ🍋ਨੂੰ ਪੈ ਗਿਆ ਬੂਰ
ਕੁੰਡੀ ਮੁੱਛ ਤੇ ਮਰ ਗੲੀ 👰ਹੂਰ

ਸਾਨੂੰ ਅੱਜ ਪਤਾ ਲੱਗਾ ਨਸੀਬ ਹੁੰਦੇ ਕੀ,
ਪੈਸੇ ਵਾਲਿਆ ਦੇ ਸਾਹਮਣੇ ਗਰੀਬ ਹੁੰਦੇ ਕੀ,
ਕਿਉਂ ਕੀਤਾ ਸੀ ਪਿਆਰ ਜੇ ਨਿਭਾਉਣਾ ਨਹੀ ਸੀ ਆਉਂਦਾ,
ਤੇਰੇ ਪਿਆਰ ਨੇ ਸਿਖਾਇਆ ਸਾਨੂੰ ਰੋਣਾ ਨਹੀ ਸੀ ਆਉਂਦਾ.
ਇਹਨਾ ਅੱਖਿਆਂ ਵਿਚ ਸੀ ਪਿਆਰ ਬੜਾ ,
ਉਹਨੇ ਕਦੇ ਅੱਖਿਆਂ ਦੇ ਵਿਚ ਤੱਕਿਆ ਹੀ ਨਹੀਂ ,
ਇਸ ਦਿਲ ਵਿਚ ਸੀ ਸਿਰਫ ਤਸਵੀਰ ਉਸਦੀ ,
ਮੈਂ ਆਪਣੇ ਦਿਲ ਵਿਚ ਹੋਰ ਕੁਝ ਰੱਖਿਆ ਹੀ ਨਹੀਂ
ਕੋਈ ਖਾਸ ਜਾਦੂ ਤਾਂ ਨਹੀਂ ਮੇਰੇ ਕੋਲ , ਬੱਸ ਗੱਲਾਂ ਹੀ ਦਿਲ ਤੋਂ ਕਰੀ ਦੀਆਂ।
ਲਫਜ ਤਾਂ ਲੋਕਾਂ ਲਈ ਲਿਖਦੇ ਆ ਤੂੰ ਤਾਂ ਅੱਖਾਂ ਵਿਚੋ ਪੜਿਆ ਕਰ ਕਮਲੀਏ ।
🚜ਆ ਇਕੱਠੇ ਹੌ ਕੇ 👫ਦੁਨੀਆ ਬਣਾ ਲਈਏ
ਰੁੱਸੀਏ ਤਾ 😍ਝੱਟ ਹੀ ਮਨਾ ਲਈਏ
ਝੌਲੀ ਤੇਰੀ 🙏ਖੁਸੀਆ ਨਾਲ ਭਰ ਦਊਗਾ
ਸੁਪਨਿਆ ਵਾਲਾ ਤੈਨੂੰ ਘਰ 🏠ਦਊਗਾ

ਸਾਰੀ ੳੁਮਰ ਰਹੇਗਾ ਖੁਸ ਤੂੰ ਵੇ
ਵਿਅਾਹ ਮੇਰੇ ਨਾਲ ਕਰਾ ਲੇ ਸੋਹਣਿਅਾ🌷💞
ਤੇਰੀ lovely_smile😊 ਨੇ ਮੇਰੇ ਤੇ ਜਿਹੜਾ effect🤠 ਕੀਤਾ
ਮੈ ਸਭ ਨੂੰ Reject👎 ਕਰਕੇ ਤੈਨੂੰ select👫 ਕੀਤਾ….
ਲੋਕਾਂ ਨੇ ਰੋਜ਼ ਕੁਛ ਨਵਾਂ ਮੰਗਿਆ ਖੁਦਾ ਕੋਲੋ, ਇੱਕ ਮੈਂ ਹੀ ਹਾਂ ਜੋ ਤੇਰੇ ਖਿਆਲ ਤੋ ਅੱਗੇ ਨੀ ਵੱਧ ਸਕਿਆ..
ਕਿਸੇ ਨੂੰ ਖੁਸੀ ਕਿਸੇ ਨੂੰ ਯਾਰ ਮਿਲੇ
ਪਰ ਸਾਨੂੰ ਹਰ ਜਨਮ ਵਿਚ ਤੇਰਾ ਪਿਅਾਰ ਮਿਲੇ 😊
ਮੈਨੂੰ ਪਿਆਰ ਤਾਂ ਓਦੋਂ ਈ ਹੋਗਿਆ ਸੀ ਜਦ ਦੇਖਿਆ ਪਹਿਲੀ ਵਾਰ ਤੈਨੂੰ….

ਮੁਹੱਬਤ ਵਿਚ ਝੁੱਕ ਜਾਣਾ ਕੋਈ ਅਜੀਬ ਗੱਲ ਨਹੀਂ ਹੁੰਦੀ💕
ਚਮਕਦਾ ਸੂਰਜ ਵੀ ਢੱਲ ਜਾਂਦਾ ਹੈ ਚੰਦ ਦੀ ਖਾਤਿਰ💕
ਉਂਝ ਤਾਂ ਰੱਬ ਨੇ ਸਾਰੀ ਦੁਨੀਆਂ ਹੀ ਸੋਹਣੀ ਬਣਾਈ ਆ,
ਪਰ ਮੇਰੇ ਵਾਲੀ ਤੇ ਕੁੱਝ ਜ਼ਿਆਦਾ ਹੀ ਰੀਝ ਲਾਈ ਆ ..
ਨੀ ਸੁਲਫੇ ਦੀ ਲਾਟ ਜਿਹਾ ਗੱਭਰੂ ਰੂਹ ਤਾਈਂ ਮੇਰੇ ਨੀ ਹਾਏ ਛਾ ਗਿਆ.
ਚਿੱਟੇ ਵਾਂਗੂ ਹੱਢਾਂ ਵਿੱਚ ਰਚਿਆ ਮੈਨੂੰ ਖੁਦ ਦਾ ਆਦੀ ਜਾ ਬਣਾ ਗਿਆ.!!
ਜਦੋ ਤੱਕ ਧੜਕੂਗਾ ਇਹ ਦਿਲ ਇਹੀ ਕਹੂ ਤੇਰੇ ਨਾਲ ਪਿਆਰ ਸੀ ਹੈ ਤੇ ਹਮੇਸ਼ਾ ਰਹੂ.!!
ਤੈਨੂੰ ਆਪਣੀ ਜਾਨ ਬਣਾ ਬੈਠੇ ਤੇਰੀ ਦੀਦ ਦਾ ਚਸਕਾ ਲਾ ਬੈਠੇ.
ਤੂੰ ਹੀ ਧੜਕੇ ਮੇਰੇ ਦਿਲ ਅੰਦਰ ਤੈਨੂੰ ਸਾਹਾਂ ਤਾਈ ਵਸਾ ਬੈਠੇ.!!

ਕਿੱਥੋ ਤਲਾਸ਼ ਕਰੇਗੀ ਨੀ ਮੇਰੇ ਵਰਗਾ.
ਜੋ ਤੇਰੀ ਜੁਦਾਈ ਵੀ ਸਹੇ ਤੇ ਪਿਆਰ ਵੀ ਕਰੇ.!!
ਤੇਰੀਆਂ ਹੀ ਸੋਚਾਂ ਵਿੱਚ ਰਹਾਂ ਮੈਂ ਗਵਾਚਾ ਖਬਰ ਨਾ ਮੈਨੂੰ ਸੰਸਾਰ ਦੀ.
ਬਾਕੀ ਦੁਨੀਆਂ ਤੋਂ ਦੱਸ ਕੀ ਏ ਮੈਂ ਲੈਣਾ ਮੈਨੂੰ ਲੋੜ ਬਸ ਇੱਕੋ ਤੇਰੇ ਪਿਆਰ ਦੀ.!!
ਖੁਦ ਨੂੰ ਖੋਹ ਕੇ ਤੈਨੂੰ ਪਾਇਆ ਰੱਬ ਜਾਣੇ ਕੀ ਖੱਟਿਆ ਪਿਆਰ ਜਾਂ ਬੇਵਫਾਈ.!!
ਬੁਲਾਇਆ ਨਾ ਕਰ ,,ਚੁੱਪ ਰਹਿਣ ਦਿਆ ਕਰ 😍
ਜਦੋਂ ਅਸੀ ਚੁੱਪ ਹੁੰਦੇ ਹਾਂ , ਤੇਰੇ ਕੋਲ❤ ਹੁੰਦੇ ਹਾਂ 😘__
ਹੋਵੇ ਇੰਨਾ ਕੂ ਪਿਆਰ ਤੇਰੇ ਮੇਰੇ ਵਿੱਚ ਸੱਜਣਾਂ
ਤੇਰਾ ਰਾਸਤਾ ਜੇ ਮੁੱਕੇ ਤਾਂ ਮੈਂ ਰਾਹ ਬਣ ਜਾਵਾਂ ।

ਇਕ ਅਜੀਬ ਜਿਹੀ ਬੰਦਿਸ਼ ਹੈ ਦੋਸਤਾਂ ਦੇ ਪਿਆਰ ਵਿਚ..
ਨਾ ਓਹਨਾ ਨੇ ਕਦੇ ਕੈਦ ਵਿਚ ਰੱਖਿਆ ਤੇ ਨਾ ਹੀ ਅਸੀਂ ਫਰਾਰ ਹੋਏ..
ਇਸ਼ਕ ਤੇਰੇ ਨੂੰ ਕਿੰਝ ਮੈਂ ਰੋਕਾਂ, ਅਜਬ ਨਸ਼ਾ, ਤੇਰਾ ਪਿਆਰ ਅਨੋਖਾ,, ਬਿਨ ਤੇਰੇ ਨਾ ਧੜਕਨ ਧੜਕੇ,,, ਸਾਹ ਲੈਣਾ ਵੀ ਲੱਗਦਾ ਔਖਾ…😘😘😘
ਸਾਡੇ ਪਿਆਰ ਦੀ ਸੋਹਣਿਆ ਕਦਰ ਤਾਂ ਕਰ.. ਤੈਨੂੰ ਮਿਲ ਗਏ ਹਾਂ ਥੋੜਾ ਸਬਰ ਤਾ ਕਰ। 💞
ਅਜੀਬ ਅਦਾ ਹੈ ਤੇਰੇ ਦਿਲ ਦੀ ਵੀ😍…ਨਜਰਾਂ ਵੀ ਸਾਡੇ ਤੇ ਹੀ ਨੇ ਤੇ ਨਰਾਜਗੀ ਵੀ ਸਾਡੇ ਨਾਲ ਹੈ 😦ਸ਼ਿਕਾਇਤ ਵੀ ਸਾਡੇ ਨਾਲ ਤੇਪਿਆਰ ਵੀ ਸਾਡੇ ਹੀ ਨਾਲ ਹੈ।😙
ਅੱਜ ਥੋੜਾ ਜਿਹਾ ਇਸ਼ਕ ਮੈਨੂੰ ਵੀ ਕਰ ਲੈਣਦੋ ਜਨਾਬ ਜੇ ਸਭ ਸਿਆਣੇ ਬਣ ਗਏ ਤਾਂ ਗੁਨਾਹ ਕੌਣ ਕਰੂਗਾ॥

ਨਰਾਜ਼ਗੀ ਵੀ ਬਹੁਤ ਪਿਆਰੀ ਚੀਜ਼ ਹੈ,
ਥੋੜ੍ਹੇ ਪਲਾਂ ਵਿੱਚ ਹੀ ਪਿਆਰ ਨੂੰ ਦੁੱਗਣਾ ਕਰ ਦਿੰਦੀ ਹੈ..!
ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ ਕਰਕੇ,
ਕਮਲਾ ਜਿਹਾ ਕਰ ਗਈ ਮੈਨੂੰ ਪਿਆਰ ਕਰਕੇ..!
ਪੂੰਝੇ ਮੈ ਹੰਝੂ ਆਪਣੇ ਕੁਝ ਇਸ ਅਦਾ ਦੇ ਨਾਲ,
ਮੇਰੀ ਤਲੀ ਦੇ ਉੱਤੇ ਤੇਰਾ ਨਾਂ ਨਿਖਰ ਗਿਆ..!
ਮੈਨੂੰ ਨੀ ਚਾਹੀਦੀ ਉਹ ਦੁਨੀਆਂ..😏
ਜਿਸ ਦੁਨੀਆਂ ਚ ਤੂੰ ਮੇਰੇ ਨਾਲ ਨਾ ਹੋਵੇ..💖❤
ਉਹਦੇ ਸਾਹਾਂ ਨਾਲ ਚੱਲਦੇ ਨੇ ਮੇਰੇ ਸਾਹ..
ਇਹ ਸਾਹ ਕਿਤੇ ਰੁਕ ਨਾ ਜਾਵਣ ਏ..
ਇਹ ਰਾਹ ਕਿਤੇ ਮੁੱਕ ਨਾ ਜਾਵਣ..
ਰੱਬਾ ਰੱਖੀ ਮਿਹਰ ਦੀ ਨਿਗਾਹ…!!

Love Status in Punjabi for Girlfriend
ਓਏ ਮੇਰੇ ਮਿੱਠੇ..❤️️ ਰੱਬ ਕਰੇ ਤੇਰਾਂ ਵਿਆਹ ਹੋਵੇ ਤਾਂ ਮੇਰੇ ਨਾਲ ਹੋਵੇ.. ਨੀ ਤਾਂ ਕਿਸੇ ਨਾਲ ਨਾ ਹੋਵੇ … !!
ਜੇ ਤੂੰ ਰਾਹਾਂ ਵਿਚ ਪਲਕਾਂ ਵਿਛਾਏਂਗੀ.
ਮੈਂ ਵੀ ਪੈਰਾਂ ਥੱਲੇ ਤਲੀਆਂ ਧਰੂੰ..
ਜੇ ਤੂੰ ਰੱਖੇਂਗੀ ਬਣਾਕੇ ਰਾਜਾ ਦਿਲ ਦਾ..
ਵਾਂਗ ਰਾਣੀਆਂ ਦੇ ਰੱਖਿਆਂ ਕਰੂੰ..💑
ਜਦੋ ਦਿਲ ❤ ਇੱਕ ਹੈ ਤਾਂ..
ਫੇਰ ਦਿਲ ❤ ਚ ਰਹਿਣ ☝ ਵਾਲਾ ਵੀ ਇੱਕ 💑 ਹੀ ਹੋਣਾਂ ਚਾਹੀਦਾ..❤❤
ਤੇਰੀ ਸੋਚ ਨੂੰ ਸੱਦਕਾ ਕਰਦੇ ਆਂ ਤੇਰੇ ਪਿਆਰ ਦੇ ਸੱਜਣਾਂ ਕੀ ਕਹਿਣੇ..
ਅਸੀ ਉਂਝ ਹੀ ਰੁਸਦੇ ਰਹਿਨੇ ਆਂ ਇਹ ਸਾਹ ਤਾਂ ਬੱਸ ਤੇਰੇ ਹੀ ਰਹਿਣੇ..🙂😗
ੲੇਹੋ ਤਮੰਨਾ ੲੇ ਮੇਰੀ ਕਿ.. ਜਦੋ ਅੱਖਾਂ ਬੰਦ ਕਰਾਂ ਤੇਰਾ ਚੇਹਰਾ ਨਜਰੀ ਅਾਵੇ.. ਜਿਸ ਸਾਹ ਨਾਲ ਤੂੰ ਯਾਦ ਨਾ ਅਾਵੇ.. ਰੱਬ ਕਰੇ ੳੁਹ ਸਾਹ ਹੀ ਨਾ ਅਾਵੇ..!!

ਮੈ ਤੇਰੇ ਵਿੱਚੋ ਰੱਬ ਵੇਖਿਆ….💞💞 ਕਿਵੇਂ ਤੇਰੇ ਵੱਲੋ ਮੁੱਖ ਪਰਤਾਵਾ..💞💞
ਜਜਬਾਤੀ ਨਹੀ ਹੋਣ ਦਿੰਦੀ ਉਹਦੀ ਮੁਸਕਾਨ
ਅਵਾਜ਼ ਉਹਦੀ ਸੁਣ ਪੈਂਦੀ ਹੱਡਾਂ ਵਿੱਚ ਜਾਨ
ਮੈਂ ਬੇਕਾਰ ਜਿਹਾ ਪਰ ਉਹਦੇ ਲਈ ਹਾਂ ਮਹਾਨ
ਹੁਣ ਤੇਰੀਆਂ ਬਾਹਾਂ ਜਦੋਂ ਨਿਕਲੇ ਪ੍ਰਾਣ.!
ਤੂੰ ਦਿਲ ਦੀ ਕੀ ਗੱਲ ਕਰਦੀ ਮੈਂ ਜਾਨ ਵੀ ਤੈਥੋਂ ਵਾਰ ਦਿਆਂ..💞💞
ਕਿਸੇ ਚੀਜ਼ ਦੀ ਹੱਦ ਹੁੰਦੀ ਆ ਮੈਂ ਉਸ ਹੱਦ ਤੋਂ ਵੱਧ ਤੈਨੂੰ ਪਿਆਰ ਕਰਾਂ..💞💞
ਮੈਨੂੰ ਜ਼ਿੰਦਗੀ ਦਾ ਪਤਾ ਨਈਓਂ ਲੱਗਦਾ,
ਕਿੰਝ ਲੰਘਦੀ ਪਈ ਏ ਤੇਰੇ ਨਾਲ।
✨Mohabbat tainu 👩 vi Mere naal ohni ae
Chirran ton jinni main Tere naal karda haan
💞Dohan 🎭de ikko jahe ne haal
Mainu❤ zindagi da pata naiyo chalda
Kinj langdi payi ae tere naal😍😘

ਸ਼ਾਇਦ ਓਹਨੂੰ ਵੀ ਪਿਆਰ ਵਾਲੀ ਮਹਿਕ ਜਿਹੀ ਆਵੇ..
ਅਸੀਂ ਫੁੱਲਾਂ ਉੱਤੇ ਤਿਤਲੀ ਬਿਠਾਈ ਜਾਣਕੇ..
ਯਾਦ ਆਵੇ ਤੇਰੀ ਦੇਖਾਂ ਜਦੋਂ ਚੰਨ ਮੈਂ,
ਤੂੰ ਹੀ ਦਿਸੇ ਜਦੋਂ ਅੱਖਾਂ ਕਰਾਂ ਬੰਦ ਮੈਂ
ਮੈਨੂੰ ਲੱਗੇ ਰਾਧਾ ਤੂੰ ਤੇ ਲਾਲ ਨੰਦ ਮੈਂ
ਕਾਸ਼ ਤੈਨੂੰ ਵੀ ਹੋਵਾਂ ਏਦਾਂ ਪਸੰਦ ਮੈਂ….
ਵਕ਼ਤ ਤੇ ਪਿਆਰ ਦੋਵੇ ਜ਼ਿੰਦਗੀ ਵਿਚ ਖਾਸ ਹੁੰਦੇ ਨੇ,
ਵਕ਼ਤ ਕਿਸੇ ਦਾ ਨੀ ਹੁੰਦਾ ਤੇ ਪਿਆਰ ਹਰੇਕ ਨਾਲ ਨਹੀਂ ਹੁੰਦਾ…
ਆਜਾ ਆਪਾਂ ਦਿਲ ਦੀ ਅਦਲਾ ਬਦਲੀ ਕਰਕੇ ਦੇਖੀਏ
ਤੈਨੂੰ ਫਿਰ ਪਤਾ ਲੱਗੂਗਾ ਕਿ ਤੜਫਣ ਦੀ ਚਾਹਤ ਕੀ ਹੁੰਦੀ ਆ॥
😊 ਐਂਵੇ ਕੋਸਿਸ ਨਾ ਕਰੀ ਅਸੀ ਨਈ ਜਾਣਾ 😊
😊 ਨਾ ਤੇਰੇ ਦਿੱਲ ❤ ਚੋ ਤੇ ਨਾ ਤੇਰੇ ਦਿਮਾਗ ਚੋ
👉👉👉👉👉👉👉👉👉👉👉👂

ਪਿਆਰ ਉਹ ਜੋ ਜਜ਼ਬਾਤ ਨੂੰ ਸਮਝੇ,
ਮੁਹੱਬਤ ਉਹ ਜੋ ਇਹਸਾਸ ਨੂੰ ਸਮਝੇ,
ਮਿਲ ਤਾ ਜਾਂਦੇ ਨੇ ਬਹੁਤ ਆਪਣਾ ਕਹਿਣ ਵਾਲੇ,
ਪਰ ਆਪਣਾ ਤਾ ਉਹ ਜੋ ਬਿਨਾ ਕਹੇ ਹਰ ਬਾਤ ਨੂੰ ਸਮਝੇ…
ਪਿਆਰ ਵਾਲੀ ਗੱਲ ਦਾ ਮਜ਼ਾਕ ਨੀ ਬਣਾਈ ਦਾ,
ਛੱਡਣਾ ਹੀ ਹੋਵੇ ਪਹਿਲਾਂ ਦਿਲ ਹੀ ਨੀ ਲਾਈਦਾ..
ਮੁਸਕਰਾ ਜਾਂਦੇ ਹਾਂ ਗ਼ੁੱਸੇ ਵਿੱਚ ਵੀ ਤੇਰਾ ਨਾਂ ਸੁਣ ਕੇ,
ਤੇਰੇ ਨਾਂ ਨਾਲ ਇਹਨੀ ਮੁਹੱਬਤ ਹੈ ਤਾਂ ਤੇਰੇ ਨਾਲ ਕਿੰਨੀ ਹੋਵੇਗੀ….!!!
ਗੁੱਸਾ ਇੰਨਾ ਕਿ ਤੇਰਾ ਨਾਂ ਲੈਣ ਨੂੰ ਵੀ ਦਿਲ ਨੀਂ ਕਰਦਾ……
ਪਿਆਰ ਇੰਨਾ ਕਿ ਤੈਨੂੰ ਹਰ ਸਾਹ ਨਾਲ ਯਾਦ ਕੀਤੇ ਬਿੰਨਾ ਵੀ ਨੀ ਸਰਦਾ
ਅਜੀਬ ਅਦਾ ਹੈ ਤੇਰੇ ਦਿਲ ਦੀ ਵੀ ਨਜਰਾਂ ਵੀ ਸਾਡੇ ਤੇ ਹੀ ਨੇ, ਤੇ ਨਰਾਜਗੀ ਵੀ ਸਾਡੇ ਨਾਲ ਹੈ
ਸ਼ਿਕਾਇਤ ਵੀ ਸਾਡੇ ਨਾਲ ਤੇ, ਪਿਆਰ ਵੀ ਸਾਡੇ ਹੀ ਨਾਲ ਹੈ।

ਪਤਾ ਨਹੀ ਸੀ ਕਿ ਮੁਹੱਬਤ ਹੋ ਜਾਵੇਗੀ ਸਾਨੂੰ
ਤੇ ਬਸ ਉਸਦਾ ਮੁਸਕਰਾਉਣਾ ਚੰਗਾ ਲੱਗਦਾ ਸੀ।
ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰ ਏ,
ਸਾਨੂੰ ਤੇ ਕਹਿਣਾ ਵੀ ਨਹੀਂ ਆਉਂਦਾ..❤️
ਤੇਰੇ ਮੇਰੇ ਪਿਆਰ ਦਾ ਗਵਾਹ ਬਣ ਮਿਲਦਾ,
ਅੱਜ ਕੱਲ ਕੋਠੇ ਉੱਤੇ ਕੱਲਾ ਚੰਨ ਮਿਲਦਾ..🌝
ਸਭ ਦਰਦ ਥਕਾਨਾਂ ਜਿਸਮ ਦੀਆਂ ਇੱਕ ਪਲਕ ਝਲਕ ਵਿੱਚ ਖੋਹ ਲੈਂਦੇ ਜਦ ਸੱਜਣ ਜੀ ਸਾਨੂੰ ਛੋਹ ਲੈਂਦੇ
ਹੱਸਦੇ ਹੱਸਦੇ ਵੀ ਉਹ ਰੁੱਸ ਜਾਂਦੇ ਨੇ ਹੱਥਾ ਚੋ ਹੱਥ ਛੁੱਟ ਜਾਂਦੇ ਨੇ
ਕਹਿੰਦੇ ਬੜਾ ਨਾਜੁਕ ਹੁੰਦਾ ਏ ਪਿਆਰ ਦਾ ਰਿਸ਼ਤਾ ਹੱਸਦਿਆਂ ਹੱਸਦਿਆਂ ਦੇ ਵੀ ਦਿਲ ਟੁੱਟ ਜਾਂਦੇ ਨੇ…

ਮੈਂ ਕਿੰਨਾ ਤੈਨੂੰ ਕਰਦਾ ਹਾਂ ਪਿਆਰ ਜਦੋਂ ਦੱਸਾਂਗਾ,
ਇੱਕ ਪਾਸੇ ਦਿਲ ਇੱਕ ਪਾਸੇ ਜਾਨ ਰੱਖਾਂਗਾ..
ਜੇ ਕੀਤਾ ਸਾਡੇ ਨਾਲ ਪਿਆਰ ਕਦੇ ਸਾਥ ਨਾ ਛੱਡੀ.
ਰੱਖੀ ਸਾਡੇ ਤੇ ਭਰੋਸਾ ਕਦੇ ਆਸ ਨਾ ਛੱਡੀ….
ਮੇਰਾ ਅਪਣਾ ਕੀ ਵਜ਼ੂਦ ਸੀ ਮੈਨੂੰ ਕੁੱਝ ਯਾਦ ਨਂਹੀ,
ਬੱਸ ਹੁਣ ਤਾਂ ਸਾਰੇ ਮੈਨੂੰ ਤੇਰੇ ਪਿਆਰ ਦਾ ਗੁਲਾਮ ਕਹਿੰਦੇ ਨੇ …
ਜਿੰਨਾ ਤੇਰੇ ਤੇ ਭਰੋਸਾ ਓਨ੍ਹਾਂ ਕਿਸੇ ਤੇ ਵੀ ਨਹੀਂ
ਹੁਣ ਪਿਆਰ ਦਾ ਹਿਸਾਬ ਤੂੰ ਆਪ ਲਾ ਲਵੀਂ
ਜਿਸ ਥਾਂ ਤੇ ਯਾਰ ਮੇਰਾ ਪੈਰ ਧਰੇ ਰੱਬ ਜੱਨਤ ਤੋਂ ਸੋਹਣੀ ਉਹ ਥਾਂ ਕਰਦੇ ,,,,
ਉਹਨੂੰ ਖੁਸ਼ ਦੇਖ ਕੇ ਅਸੀਂ ਖੁਸ਼ ਹੁੰਦੇ ਰੱਬ ਸਾਡੀ ਹਰ ਖੁਸ਼ੀ ਉਹਦੇ ਨਾਂ ਕਰਦੇ…

ਜੇ ਮੈ ਨਦੀ ਤਾਂ ਤੂੰ ਪਾਣੀ ਮੈ ਬਿਨਾ ਤੇਰੇ ਸੁੱਕ ਜਾਣਾ
ਜੇ ਤੂੰ ਪਾਣੀ ਤਾਂ ਮੈ ਪਿਆਸਾ ਮੈ ਬਿਨਾ ਤੇਰੇ ਮੁੱਕ ਜਾਣਾ ණණ
ਅੱਖਾਂ ਵਿੱਚ ਤੇਰਾ ਚਿਹਰਾ ਨੀ, ਮੇਰੇ ਬੁੱਲਾਂ ਤੇ ਨਾਂ ਤੇਰਾ ਨੀਂ,
ਦੀਵੇ ਤੇ ਜੋਤ ਦੀ ਸਾਂਝ ਜਿਹਾ, ਇਹ ਰਿਸ਼ਤਾ ਤੇਰਾ ਮੇਰਾ ਨੀਂ ..!!
ਦਿਲ ਰਾਜੀ ਹੳੁ ਤਾਂ ਦਸ ਦੲੀਂ ਮਜਬੂਰ ਤੈਨੁੰ ਕਰਦੇ ਨਹੀਂ…
ਦੁਨੀਅਾਂ ਤੇ ਦੋਸਤ ਹੋਰ ਬੜੇ ਪਰ ਅਸੀ ਕਿਸੇ ਤੇ ਮਰਦੇ ਨਹੀਂ..
ੲਿਹ ਜਨਮ ਤੇਰੇ ਨਾਮ ਲਾ ਬੈਠੇ ਤੈਨੂੰ ਅਗਲੇ ਜਨਮ ਤੰਗ ਕਰਦੇ ਨਹੀਂ..
ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ… ਮੇਰੀ ਧੜਕਨ ਤੇਰੀ ਤਸਵੀਰ ਸੱਜਣਾਂ ਤੂੰ ਮੇਰੀ ਤਕਦੀਰ ਬਣ ਗਿਆ.✍🏻
ਕੋਈ ਦੇਖ ਲਵੇ ਨਾ ਆਪਾ ਨੂੰ,
ਚੱਲ ਆਪਣਾ ਆਪ ਛਿਪਾ ਲਈਏ,
ਚੁੱਪ ਚਾਪ ਦਿਲਾਂ ਦੀ ਧੜਕਣ ਨੂੰ ਇਕ ਦੂਜੇ ਨਾਲ ਵਟਾ ਲਈਏ ।

Love Status in Punjabi for Boyfriend
ਹੱਥਾਂ ਦੀਆਂ ਲਕੀਰਾਂ ਵਿਚੋ ਲੱਭਦੇ ਆਂ ਤੈਨੂੰ
ਹਰ ਵੇਲੇ ਰੱਬ ਕੋਲੋ ਮੰਗਦੇ ਆ ਤੈਨੂੰ
ਤੂੰ ਭਾਵੇ ਕਦਰ ਨਾ ਕਰੇ ਸਾਡੀ
ਪਰ ਰੱਬ ਦੇ ਬਰਾਬਰ ਮੰਨਦੇ ਹਾਂ ਤੈਨੂੰ
ਉਹ ਕਹਿੰਦੀ ਜਦ ਵੀ ਮੈਨੂੰ ਮਿਲਦਾ ਨਜ਼ਰ ਉੱਠਾ ਕਰ ਮਿਲਿਆ ਕਰ
ਮੈਨੂੰ ਪਸੰਦ ਹੈ ਤੇਰੀਆਂ ਅੱਖਾਂ ਚੋਂ ਆਪਣੇ ਆਪ ਨੂੰ ਦੇਖਣਾ।
ਇਕ ਸਾਫ਼ ਜੇਹੀ ਗੱਲ 2 ਲਫ਼ਜ਼ਾਂ ਵਿਚ ਤੈਨੂੰ ਕਰਦੇ ਆਂ ਫੀਲਿੰਗ ਨੂੰ ਸਮਝੋ ਜੀ ਅਸੀਂ ਦਿਲ ਤੋ ਤੁਹਾਡੇ ਤੇ ਮਰਦੇ ਆਂ
ਖੂਬਸੂਰਤ ਤਾਂ ਕੋਈ ਵੀ ਨਹੀ ਹੁੰਦਾ ਖੂਬਸੂਰਤ ਤਾਂ ਸਿਰਫ ਖੇਆਲ ਹੁੰਦੇ ਨੇ
ਸ਼ਕਲ ਸੂਰਤ ਦੀ ਤਾਂ ਕੋਈ ਗਲ ਨਹੀ ਹੁੰਦੀ ਬਸ ਦਿਲ ਮਿਲਿਆਂ ਦੀ ਗਲ ਹੁੰਦੀ ਏ।
ਜੇ ਸੋਹਣਿਆਂ ਰੱਬ ਰੱਖਣਾ ਬਣਾ ਕੇ ਪਿਆਰ ਨਾਲ ਬੁਲਾਇਆ ਕਰ ਤੈਨੂੰ ਪਤਾ
ਮੈਨੂੰ ਗੁੱਸਾ ਬਹੁਤ ਆਉਂਦਾ ਸੋ ਪਲੀਸ ਮੈਨੂੰ ਗੁੱਸਾ ਨਾ ਚੜਾਇਆ ਕਰ।

ਨਿੱਤ ਅੜੀਆਂ ਪੁਗ ਦੀਆਂ ਵੇ ਕਦੇ ਪਿਆਰ ਵੀ ਚੁਣ ਲਿਆ ਕਰ ….. ਸੁਣ ਸਾਹਾਂ ਵਰਗਿਆ ਵੇ ਕੋਈ ਗੱਲ ਤਾਂ ਸੁਣ ਲਿਆ ਕਰ…
ਤੁੂੰ ਹਕੀਕਤ ਹੈ ਜਾਂ ਸਪਨਾ ਹੈ ਮੇਰੀਆਂ ਅੱਖਾਂ ਦਾ
ਨਾਂ ਦਿਲ ਚੋ ਨਿੱਕਲਦੀ ਹੈ ਤੇ ਨਾ ਜਿੰਦਗੀ ਚ ਆਉਂਦੀ ਹੈ।
ਐਨੀਆਂ ਮਨਮਾਨੀਆਂ ਚੰਗੀਆਂ ਨਹੀਂ ਸੱਜਣਾ, ਕਿਉਂਕਿ ਹੁਣ ਤੂੰ ਸਿਰਫ ਆਪਣਾ ਹੀ ਨਹੀਂ,ਮੇਰਾ ਵੀ ਹੈ
ਮੈ ਅੱਜ ਓਹੋ ਗਵਾਇਆ ਜੋ ਕਦੇ ਮੇਰਾ ਸੀ ਹੀ ਨਹੀਂ,
ਪਰ ਤੂੰ ਤਾਂ ਸੱਜਣਾ ਉਸਨੂੰ ਗਵਾ ਦਿੱਤਾ ਜੋ ਸਿਰਫ ਤੇਰਾ ਹੀ ਸੀ.!!
ਜਦੋਂ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਉਦੋਂ ਉਮਰ.
ਦੂਰੀ ਉਚਾਈ ਤੇ ਭਾਰ ਨਾਲ ਫਰਕ ਨਹੀਂ ਪੈਦਾ.!!

ਪਿਆਰ ਵੀ ਬਹੁਤ ਅਜੀਬ ਹੈ ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ ਉਸ ਨੂੰ ਵੀ ਖੋਣ ਦਾ ਡਰ ਲੱਗਾ ਰਹਿੰਦਾ ਹੈ.!!
ਹਰੇਕ ਨੂੰ Future ਬਣਾਉਣ ਵਾਲਾ ਤਾਂ ਮਿਲ ਜਾਂਦਾ ਪਰ.
ਪਿਆਰ ਕਰਨ ਵਾਲਾ ਕਿਸੇ ਕਿਸਮਤ ਵਾਲੇ ਨੂੰ ਮਿਲਦਾ.!!
ਪਿਆਰ ਤਾਂ ਹਰ ਕੋਈ ਕਰ ਲੈਂਦਾ ਏ ਪਰ ਰੂਹਾਂ ਤੱਕ.
ਪਹੁੰਚਣ ਲਈ ਦਿਲ ਤੋਂ ਦਿਲ ਦਾ ਫ਼ਾਸਲਾ ਤੈਅ ਕਰਨਾ ਪੈਂਦਾ ਏ.!!
ਸੁੱਖ ਦੇਣ ਵਾਲਾ ਇੱਕ ਹੈ ਮੰਗਣ ਵਾਲੇ ਲੱਖਾਂ ਨੇ.
ਜਿੰਨਾਂ ਨੂੰ ਤੂੰ ਦਿਸਦਾ ਉਹ ਕਰਮਾਂ ਵਾਲੀਆਂ ਅੱਖਾਂ ਨੇ.!!
ਪਹਿਲਾਂ ਲੜਦੀ ਰਹਿੰਦੀ ਏ ਫੇਰ ਪਿਆਰ ਨਾਲ ਮਨਾਉਂਦੀ ਏ.
ਰੂਹ ਖਿੜ ਜਾਂਦੀ ਮੇਰੀ ਕਮਲੀ ਜਦੋ ਹੱਕ ਜਤਾਉਂਦੀ ਏ.!!

ੲਿੱਕ ਸਾਫ ਜਿਹੀ ਗੱਲ 2 ਲਫਜ਼ਾਂ ਵਿੱਚ ਕਰਦੇ ਅਾ.
FEELING ਨੂੰ ਸਮਝੋ ਜੀ ਅਸੀ ਦਿਲ ਤੋ ਤੁਹਾਡੇ ਤੇ ਮਰਦੇ ਅਾ.!!
ਕਹਿੰਦੀ ਕੋਈ ਲੰਬੀ ਚੋੜੀ ਗੱਲ ਨਹੀ ਬੱਸ ਇਹੀ ਕਹਿਣਾ ਚਾਹੁੰਦੀ ਹਾਂ.
ਤੇਰੇ ਹੱਥਾਂ ਵਿੱਚ ਹੱਥ ਦੇਕੇ ਮਹਿਫੂਜ਼ ਰਹਿਣਾ ਚਾਹੁੰਦੀ ਹਾਂ.!!
ਰੱਬ ਕਰਕੇ ਸਾਡਾ ਏਦਾਂ ਹੀ ਬਣਿਆ ਰਹੇ ਪਿਆਰ….
ਮੇੈਨੂੰ ਤੇਰੇ ਤੇ ਐਤਬਾਰ ਬਹੁਤ ਹੈ ਦਿਲ ਤੇਰੀ ਮੱਹੁਬਤ ਦਾ ਹਕਦਾਰ ਬਹੁਤ ਹੈ…
ਛੱਡਣ ਤੋਂ ਪਹਿਲਾ ਇੱਕ ਵਾਰ ਜ਼ਰੂਰ ਸੋਚ ਲਵੀ ਇਸ ਕਮਲੇ ਨੂੰ ਤੇਰੇ ਨਾਲ ਪਿਆਰ ਬਹੁਤ ਹੈ।
ਬੁਰੀ ਤੇਰੀ ਅੱਖ ਜਿਹੜੀ ਕਮਲਾ ਬਣਾਵੇ,
ਜਾਣ ਬੁੱਝ ਪਤਾ ਨਹੀ ਮੈਥੋ ਕੀ ਚਾਹਵੇ…!!

ਪਤਾ ਨੀ ਪਿਆਰ ਮੇਰਾ ਇੱਕ ਤਰਫਾ ਏ ..
ਜਾਂ ਉਹ ਵੀ ਦਿਲੋ ਕਰਦੀ ਆ..
ਥੋੜਾ ਜਿਹਾ ਦੇਖ ਕੇ ਕਮਲੀ ਨੀਵੀਂ ਪਾ ਲੈਂਦੀ..
ਜਾਂ ਫਿਰ ਦੁਨੀਆ ਤੋਂ ਡਰਦੀ ਆ..!
ਮੇਰੇ ਦਿਲ ਦਾ ਏਹ ਚਾਹ ਪੂਰਾ ਹੋ ਜਾਵੇ…
ਘਰਦੇ ਮੰਨ ਜਾਣ ਤੇ ਓਹਦੇ ਨਾਲ ਵਿਆਹ ਹੋ ਜਾਵੇ..!
ਪਿਆਰ ਓਹ ਨਹੀ ਜੋ ਤੈਨੂੰ ਮੇਰਾ ਬਣਾ ਦੇਵੇ
ਪਿਆਰ ਤਾਂ ਓੁਹ ਹੈ ਜੋ ਤੈਨੂੰ ਕਿਸੇ ਹੋਰ ਦਾ ਹੋਣ ਨਾ ਦਵੇ..!!
ਉਂਝ ਦਿਲ ਕਿਸੇ ਕੋਲੋ ਗੱਲ ਨਾ ਕਹਾਵੇ,
ਪਰ ਤੇਰੇ ਲਈ ਦਿਲ ਡੁੱਲਦਾ ਹੀ ਜਾਵੇ..!!
ਚੰਨਾ ਵੇ ਮੈਨੂੰ ਤੈਥੋਂ ਵਧ ਕੇ
ਦੁਨੀਆਂ ਤੇ ਪਿਆਰਾ ਕੋਈ ਨਾ.,
ਜਿਹਦੇ ਚੋ ਤੇਰਾ ਮੁੱਖ ਨਾ ਦਿਸੇ
ਐਸਾ ਅੰਬਰਾਂ ਤੇ ਤਾਰਾ ਕੋਈ ਨਾ !!

ਕਿੰਨਾ ਕਰਦੇ ਆ ਪਿਆਰ ਜੇ ਤੂੰ ਪੁੱਛਦਾ ਏ ਯਾਰਾ,
ਤੂੰ ਤੇ ਸਾਹਾ ਤੋ ਵੀ ਨੇੜੇ ਤੂੰ ਤੇ ਜਾਨ ਤੋ ਵੀ ਪਿਆਰਾ..!!
ਅਸੀ ਕਰਦੇ ਰਹਿ ਪਿਆਰ ੳੁਹਨੂੰ ਇਹ ੳੁਹਦੇ ਲਈ ਮਖੌਲ ਸੀ ..
ੳੁਹ ਹਸਦੀ ਰਹੀ ਮੈ ਰੋਂਦਾ ਰਿਹਾ ਦਿਲ ਨੂੰ ਪੈਂਦੇ ਹੋਲ ਸੀ..!!
ਕੀ ਇਹ ਨੈਣਾ ਵਾਲੇ ਪਾਣੀ ਦਾ ਸਵਾਦ ਵੇ
ਪਤਾ ਲੱਗਾ ਮੈਨੂੰ ਤੇਰੇ ਜਾਣ ਬਾਅਦ ਵੇ..!!
ਰੁੱਸਿਆ ਨਾ ਕਰ ਸਾਥੋ ਰਹਿ ਨਹੀ ਹੁੰਦਾ,
ਕੋਈ ਦੇਖੇ ਤੈਨੂੰ ਹੋਰ ਸਾਥੋ ਸਹਿ ਨਹੀ ਹੁੰਦਾ।
ਸੋਹਣੇ -ਸੋਹਣੇ ਅੱਖਰਾਂ ਨਾਲ ਲਿਖਿਆ
ਦਿਲ ਤੇ ਤੇਰਾ ਨਾਂ ਵੇ,
ਸੋਚਣੇ ਨੂੰ Time ਚਾਹੇ ਮੰਗ ਲਈ,
ਪਰ ਚਾਹੀਦਾ ਜਵਾਬ ਮੈਨੂੰ ਹਾਂ ਵੇ..!!

Punjabi Love Status in Two Lines
ਕੋੲੀ ਤਾ ਪੈਂਗਾਮ ਲਿਖੇ ਕਦੇ ਮੇਰੇ ਨਾਮ ਲਿਖੇ
ਕਿੰਝ ਲੱਗਦਾ ੲੇ ਮੇਰੇ ਬਿਨਾ ਰਹਿਣਾ ਓਸ ਨੂੰ ਜੇ ਮਿਲੇ ਓ ਕੁੜੀ
ਜੇ ਮਿਲੇ ਓ ਕੁੜੀ ਤਾਂ ਕਦੇ ਕਹਿਣਾ ਓੁਸ ਨੂੰ ….!!
ਤੂੰ ਮੇਰੀ ਕਿਉਂ ਨੀ ਹੋ ਸਕਦੀ ਨਹੀ
ਨੀ ਦੱਸ ਤੇਰੀ ਕੀ ਮਜਬੁਰੀ ਏ
ਮੈਂ ਤੇਰੇ ਬਿਨ ਜੀ ਸਕਦਾ ਨੀ
ਤੈਨੂੰ ਦੱਸਣਾ ਬਹੁਤ ਜਰੂਰੀ ਏ..!!
ਤਾਰਿਆਂ 🌟 ਦੇ ਵਿੱਚ ਤੇੈਨੂੰ ਮਹਿਲ 🏯 ਮੈਂ ਬਣਾਂ ਕੇ ਦਿਆਂ.❤
ਚੰਨ 🌜 ਦੇ ਕੋਲ ਨਵੀ ਦੁਨੀਆਂ 🌍ਸਜਾ ਕੇ ਦਿਆਂ.❤
ਰੱਬ ਝੂਠ ਨਾ ਬਲਾਵੇ ਤੇਰੀ ਜਾਨ ਵਿੱਚ ਮਿੱਤਰਾਂ ਦੀ ਜਾਨ ਬੱਲੀਏ.❤
ਕੁਝ ਪੰਨੇ ਤੇਰੀਆਂ ਯਾਦਾਂ ਦੇ,
ਪੜਨੇ ਨੂੰ ਜੀਅ ਜਿਹਾ ਕਰਦਾ ਏ…❤
ਤੇਰੇ ਬਿਨ ਜੀ ਕੇ ਦੇਖ ਲਿਆ,
ਪਰ ਤੇਰੇ ਬਿਨ ਨਾ ਸਰਦਾ ਏ…❤
ਏਹ ਔਖੇ ਲਫ਼ਜ਼ ਪਿਆਰਾਂ ਦੇ,
ਪੜਨੇ ਨੂੰ ❤ ਦਿਲ ਤਾਂ ਡਰਦਾ ਏ…❤
ਪਰ ਅੰਦਰੋਂ ਅੰਦਰੀ ਏਹ ਸੱਜ਼ਣਾ,
ਤੈਨੂੰ ਬੜੀ ਮੁਹੱਬਤ ਕਰਦਾ ਏ..❤

ਕਿਸੇ ਨੂੰ ਪਿਅਾਰ ਕਰਨਾ ਹੈ ਤਾ ੲੇਸ ਤਰ੍ਹਾ ਕਰੋ
ਕੀ ਤੁਹਾਡੇ ਤੋ ਬਾਅਦ ਯਾਦ ਕਰਕੇ ਅਾਖੇ
ਪਿਅਾਰ ਤਾ ਬਸ ੳੁਹੀ ਕਰਦਾ ਸੀ
ਮੇਰੀ ਫਿਤਰਤ ਵਿੱਚ ਵਫਾ,
ਮੈਥੋਂ ਬੇਵਫਾਈ ਨਹੀਂ ਹੋਣੀ,
ਮੈਂ ਕਿਸੇ ਦਾ ਪਿਆਰ ਖਰੀਦ ਸਕਾਂ,
ਮੈਥੋਂ ਏਨੀ ਕਮਾਈ ਨਹੀਂ ਹੋਣੀ
ਜਿਆਦਾ ਨਹੀ ਬਸ ਇਹਨੀ ਕੁ ਮੁਹੱਬਤ ਆ ਤੇਰੇ ਨਾਲ,
ਰਾਤ ਦਾ ਆਖਰੀ ਖਿਆਲ ਤੇ ਸਵੇਰ ਦੀ ਪਹਿਲੀ ਸੋਚ ਤੂੰ ਆ..😫
ਪਿਆਰ ਆਪਣੀ ਜਗ੍ਹਾ ਪਰ ਰਿਸ਼ਤਾ ਨਿਭਾਉਣ ਲਈ
Dil ਵਿੱਚ
ਇਕ-ਦੂਜੇ ਲਈ Respect ਹੋਣੀ ਬਹੁਤ ਜਰੂਰੀ ਆ..
ਮੁਹੱਬਤ ਕੀ ਏ ਚਲ ਦੋ ਲਫ਼ਜ਼ਾਂ ਵਿੱਚ ਦੱਸਦੇ ਹਾਂ,
ਤੇਰਾ ਮਜਬੂਰ ਕਰ ਦੇਣਾ… ਮੇਰਾ ਮਜਬੂਰ ਹੋ ਜਾਣਾ

ਟਾਹਣੀ ਹੁੰਦੀ ਤਾ ਤੋੜ ਕੇ ਸੁੱਟ ਦਿੰਦੇ
ਤੁਸੀਂ ਦਿਲ ‘ਚ ਸਮਾ ਗਏ ਕਿੰਝ ਕੱਢੀਏ ਰਿਸ਼ਤਾ ਦਿਲਾ ਦਾ ਹੁੰਦਾ
ਤਾ ਗੱਲ ਹੋਰ ਸੀ ਸਾਂਝ ਰੂਹਾਂ ਵਾਲੀ ਪਾ ਗਏ ਕਿੰਝ ਛੱਡੀਏ
ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ💞💞 ਮੇਰੀ ਧੜਕਨ ਤੇਰੀ ਤਸਵੀਰ ਸੱਜਣਾ ਤੂੰ ਮੇਰੀ ਤਕਦੀਰ ਬਣ ਗਿਆ 💞
ਪਿਆਰ ਅਗਰ ਸੱਚਾ ਹੋਵੇ ਤਾ ਕਦੇ ਨਹੀਂ ਬਦਲ ਦਾ ਨਾ ਸਮੇ ਨਾਲ ਨਾ ਹਾਲਤ ਨਾਲ.
ਟੁੱਟੇ ਪਿਆਰ ਦੀ #кaнaηί ਭਾਵੇਂ ਹੋ ਗਈ ਪੁਰਾਣੀਂ…😌😌 ਤਾਂ ਵੀ ਚੰਗੀ ਲੱਗਦੀ ਏ ਤੇਰੀ #үaad ਮਰਜਾਣੀਂ…😬😬 .💕
ਬਾਂਹ ਫੜਕੇ ਲੈ ਚੱਲ ਮੈਨੂੰ, ਬੜੀ ਸੋਹਣੀ ਮਿੱਟੀ ਤੇਰੀਆਂ ਰਾਹਵਾਂ ਦੀ, ਜੇ ਪਿਆਰ ਸਜ਼ਾ ਤਾਂ ਮਨਜ਼ੂਰ ਸਾਨੂੰ, ਪਰ ਕੈਦ ਹੋਵੇ ਤੇਰੀਆਂ ਬਾਹਵਾਂ ਦੀ

ਕੱਲੀ ਫੋਟੋ ਦੇਖ ਕੇ ਮੇਰੀ,
ਕਿੱਥੇ ਦਿਲ ਰੱਜਦਾ ਹੋਣਾ ਏ,
ਜਦ ਮੇਰਾ ਨਹੀ ਜੀਅ ਲੱਗਦਾ,
ਓਹਦਾ ਕਿਹੜਾ ਲੱਗਦਾ ਹੋਣਾ ਏ ।
!!#ਪਤਾ ਨਹੀ ?ਸੀ ਕਿ #ਮੁਹੱਬਤ❤ #ਹੋਜਾਵੇਗੀ । #ਸਾਨੂੰ ਤੇ #ਬਸਉਸਦਾ👉 #ਮੁਸਕਰਾਉਣਾ 😊#ਚੰਗਾ_ਲੱਗਦਾ 👌ਸੀ।
👉👉 #Ãттттт👌 ਸਾਡਾ #Åттitűðë😘 #ਘੈਂਟ 👌✌ਸਾਡਾ #SтуLе 😉 ਐ 😂 ਅਸੀ #ਵਜਦੇ✔✔ ਦਿਲਾਂ ❤ ਤੇ 😁 #ਜਿਵੇ 😘 ਵਜਦੀ 🔫 #ਮਿਸਾਇਲ ਐ😊😉😘
ਪਿਅਾਰ 👫ਵੀ ਕੀ ਚੀਜ ਅਾ … ਮੂੰਹ 😐ਵਿੱਚੋ ਕੁਛ ਬੋਲ ਨੀ ਹੁੰਦਾ …. ਨੈਣ 👀ਬੁਜਾਰਤਾ ਪਾੳੁਦੇ ਰਹਿਦੇ ਨੇ……
ਉਹ ਮੈਨੂੰ ਕਹਿੰਦੀ:- ਮੈਂ ਇਕ ਦਿਨ ਤੇਰੇ ਸੀਨੇ ਤੇ ਸਿਰ ਰੱਖ ਕੇ ਸੋਣਾ ਹੈ,,, ਮੈ ਕਿਹਾ ਤੂੰ ਆ ਤਾਂ ਸਹੀ, ਕਿਤੇ ਸ਼ੋਰ ਨਾਲ ਤੇਰੀ ਨੀਂਦ ਨਾ ਟੁੱਟ ਜਾਵੇ… ਇਸ ਲਈ ਆਪਣੇ ਸੀਨੇ ਦੀਆਂ ਧੜਕਨਾਂ ਵੀ ਰੋਕ ਲਵਾਂਗਾ

ਤੇਰਿਆਂ ਖਿਆਲਾਂ ਵਿੱਚ ਰਾਤ ਮੈਂ ਲੰਗਾਈ… ਉੱਨੇ ਸਾਹ ਵੀ ਨਾ ਆਏ ਜਿੰਨੀ_ ਯਾਦ ਤੇਰੀ ਆਈ.
ਚੁੰਨੀ ਰੰਗ ਦੇ ਲਲਾਰੀਆਂ ਮੇਰੀ, ਵੇ ਸੱਜਣਾ ਦੀ ਪੱਗ ਵਰਗੀ..
ਜ਼ਿੰਦਗੀ ਦਾ ਕੀ ਆ ਲੱਗ ਜਾਣੀ ਹੈ, ਜੇ ਤੂੰ ਹੁੰਦੀ ਤਾਂ ਗੱਲ ਹੋਰ ਹੋਣੀ ਸੀ..
ਤੁਸੀਂ ਛੱਡੋ ਨਾ ਜੀ ਦਿਲ 💔 ❣️ ਥੋਨੂੰ ਛੱਡ ਕੇ ਨੀ ਜਾਂਦੇ..💓💑 😍
ਜਿਆਦਾ ਨਹੀ ਬੱਸ ਇਹਨੀ ਕੁ ਮੁਹੱਬਤ ਆ ਤੇਰੇ ਨਾਲ ਰਾਤ ਦਾ ਆਖਰੀ ਖਿਆਲ ਤੇ ਸਵੇਰ ਦੀ ਪਹਿਲੀ ਸੋਚ ਤੂੰ ਆ

ਜਿੱਤ ਲੈਂਦੀ ਸੀ ਦਿਲ ਗੱਲਾਂ ਚਾਰ Karke ਕਮਲਾ ਜਿਹਾ ਕਰ ਗਈ ਮੈਨੂੰ ਪਿਆਰ ਕਰਕੇ….😘
ਚਿੱਤ ਮੇਰਾ ਤੇ ਚੇਤਾ ਤੇਰਾ ❤
ਪਿਆਰ ਵੀ ਬਹੁਤ ਅਜੀਬ ਆ, ਜਿਸ ਇਨਸਾਨ ਨੂੰ ਪਾਇਆ ਵੀ ਨਾ ਹੋਵੇ, ਉਸ ਨੂੰ ਵੀ ਖੋਹਣ ਦਾ ਡਰ ਲੱਗਿਆ ਰਹਿੰਦਾ।
ਜਦੋਂ ਤੁਸੀ ਕਿਸੇ ਤੇ ਸ਼ੱਕ ਹੀ ਕਰਦੇ ਰਹੋਗੇ ,ਉਥੇ ਭਰੋਸੇ ਕਰਨ ਦੀ ਗੱਲ ਨੀ ਹੋ ਸਕਦੀ,
ਕਿਉਂਕਿ ਕਿਸੇ ਦੇ ਹੋਣ ਲਈ ਸਮਰਪਿਤ ਹੋਣਾ ਪੈਂਦਾ ਹੈ ।
ਬਹੁਤ ਖੁਸ਼ ਹਾਂ ਮੈਂ ਆਪਣੀ ਇੱਕ ਤਰਫਾ ਮਹੁੱਬਤ ਤੋਂ.
ਕਿਉਂ ਕੀ ਉਹ ਚਾਹ ਕੇ ਵੀ ਮੇਰੇ ਨਾਲੋਂ ਇਹ ਰਿਸ਼ਤਾ ਨਈ ਤੋੜ ਸਕਦੀ.
♡ ਜਿਥੇ ਪਿਆਰ ਹੋਵੇ ਇਤਬਾਰ ਹੋਵੇ | ਓਥੇ ਕਸਮਾਂ ਤੇ ਸ਼ਰਤਾਂ ਦੀ ਲੋੜ ਨਹੀ

👀 ਅੱਖੀਆਂ ਚ ਚਿਹਰਾ ਤੇਰਾ☺ਬੁੱਲਾ ਤੇ ਤੇਰਾਂ ਨਾਂ ਸੋਹਣਿਆ 😉
ਤੂੰ ਐਵੇ ਨਾ ਡਰਿਆ ਕਰ ਕੌਈ ਨੀ ਲੈਂਦਾ ਤੇਰੀ ਥਾਂ ਸੋਹਣਿਆ
ਇਹ ਜ਼ਿੰਦਗੀ ਏਨੀ ਛੌਟੀ ਏ, ਕਿਤੇ ਰੁੱਸਣ ਮਨਾਉਣ ਚ ਨਾਂ ਲੰਘ ਜਾਵੇ.
ਅਸੀ ਸਿਰਫ ਤੇਰੇ ਹਾਂ, ਕਿਤੇ ਇਹ ਸਮਝਾਉਣ ਚ ਨਾਂ ਲੰਘ ਜਾਵੇ..
ਬਾਹ ਆਪਣੀ ਤੇ ਤੇਰਾ ਨਾਮ ਲਿਖ ਲਿਖ ਤੈਨੂੰ ਯਾਦ ਕਰਦੇ ਆ,
ਕਿੰਝ ਦੱਸਿਏ ਸੱਜਣਾ ਕਿੰਨਾ ਤੈਨੂੰ ਅਸੀਂ ਪਿਆਰ ਕਰਦੇ ਆ।
ਰੱਬ ਕਰੇ ਤੂੰ ਸਦਾ ਹਸਦੀ ਰਹੇ , ਕੋਈ ਦੁਖ ਤੇਰੇ ਨੇੜੇ ਵੀ ਨਾ ਆਵੇ ,
ਹੋਰ ਕੀ ਦੁਆ ਮੰਗਾ ਰੱਬ ਤੋਂ, ਤੈਨੂ ਸਾਡੀ ਵੀ ਉਮਰ ਲੱਗ ਜਾਵੇ |
ਰੱਬ ਮੇਹਰ ਕਰੇ ਜੇ ਸਾਡੇ ਤੇ ਜਿੰਦਗੀ ਦੀਆਂ ਆਸਾ ਪੂਰੀਆਂ ਹੋਣ ,
ਅਸੀਂ ਹਰ ਪਲ ਨਾਲ ਤੇਰੇ ਰਹਿਏ ਕਦੇ ਪਿਆਰ ਵਿੱਚ ਨਾ ਦੂਰਿਆਂ ਹੋਣ

ਤੂੰ ਕੀ ਜਾਨੇ ਤੇਨੂੰ ਕਿੰਨਾ ਪਿਆਰ ਕਰੀਏ , ਯਾਰਾ ਤੇਨੂੰ ਕਿਵੇ ਇਜਹਾਰ ਕਰੀਏ ,
ਤੂੰ ਤਾ ਸਾਡੇ ਇਸ਼ਕੇ ਦਾ ਰੱਬ ਹੋ ਗਿਓ, ਇੰਨਾ ਤੇਰੇ ਉੱਤੇ ਐਤਬਾਰ ਕਰੀਏ ॥
ਪਿਆਰ ਦੀ ਇਕ ਨਿਕੀ ਜਹੀ ਪਰਿਭਾਸ਼ਾ-
ਮੈਂ ਸ਼ਬਦ ਤੇ ਤੂ ਅਰਥ ਤੇਰੇ ਬਿਨਾ ਮੈਂ ਵਿਅਰਥ
ਕੋਈ ਮਹਿੰਗਾ ਤੋਹਫ਼ਾ ਦੇ ਸਕਾ ਇਹ ਤਾਂ ਹਾਲਾਤ ਨਹੀਂ ਮੇਰੇ ….
ਬੱਸ ਇੱਕ ਵਕਤ ਹੈ ਜੋ ਸਾਇਦ ਹਰ ਕਿਸੇ ਕੋਲ ਨਹੀਂ |
ਪਿਆਰ ਐਦਾਂ ਦਾ ਹੋਵੇ ਮਿਲਨ ਲਈ ਰੂਹ ਤਰਸੇ,
ਵੱਖ ਹੋਈਏ ਤਾਂ ਰੱਬ ਦੀਆ ਅੱਖਾ ਚੋ ਪਾਣੀ ਵਰਸੇ
ਤੈਨੂੰ ਵਿੱਚ ਖੁਆਬਾ ਦੇ ਨਿੱਤ ਗਲਵੱਕੜੀ ਪਾਉਨੀਂ ਆ,
ਮੈਂ ਤੈਨੂੰ ਦੱਸ ਨਹੀਂ ਸਕਦੀ ਮੈਂ ਤੈਨੂੰ ਕਿੰਨਾ ਚਾਹੁੰਦੀ ਆ

Love Status Punjabi for Couple
ਅੱਜ ਅਸੀਂ ਵੀ ਇੱਕ ਨੇਕ ਕੰਮ ਕਰ ਆਏ ,
ਦਿਲ ਦੀ ਵਸੀਅਤ ਕਿਸੇ ਦੇ ਨਾਮ ਕਰ ਆਏ |
ਦਰਦ ਦੀ ਸ਼ਾਮ ਹੋਵੇ , ਜਾਂ ਸੁੱਖ ਦਾ ਸਵੇਰਾ ਹੋਵੇ ,
ਸਭ ਮਨਜ਼ੂਰ ਹੈ ਮੇਨੂੰ , ਸਾਥ ਬੱਸ ਤੇਰਾ ਹੋਵੇ |
TOM ਐਂਡ JERRY ਜਿਆ ਤੇਰਾ ਮੇਰਾ ਐ ਰਿਸ਼ਤਾ
ਗੱਲ ਗੱਲ ਤੇ ਲੜਦੇ ਆਂ ਉਂਝ ਪਿਆਰ ਵੀ ਬਥੇਰਾ..
ਕਿਸੇ ਨੂੰ ਪਿਆਰ ਕਰੋ ਤਾਂ ਇਦਾਂ ਕਰੋ, ਕਿ ਤੁਹਾਨੂੰ ਉਹ ਮਿਲੇ ਜਾ ਨਾ ਮਿਲੇ !!
ਪਰ ਉਹਨੂੰ ਤੁਹਾਡਾ ਪਿਆਰ ❤, ਹਮੇਸ਼ਾ ਯਾਦ ਰਹੇ !!!
ਅੱਖਾਂ ਵਿੱਚ ਨੀਂਦ ਤੇ, ਸੁਪਨਾ ਏ ਯਾਰ ਦਾ…
ਕਦੀ ਤੇ ਅਹਿਸਾਸ ਹੋਵੇਗਾ, ਉਸ ਨੂੰ ਸਾਡੇ ਪਿਆਰ ਦਾ…

ਤੂੰ ਕੀ ਜਾਣੇ ਤੈਨੂੰ 👉 ਪਾਉਣ ਲਈ, ਅਸੀਂ ਕਿੰਨੀ ਕੀਮਤ 💁 ਉਤਾਰੀ ਆ…
ਇੱਕ ਤੇਰੇ ਲਈ ਸੋਹਣਿਆ 💑, ਅਸੀਂ ਪੂਰੀ ਦੁਨੀਆ ਨੂੰ ਠੋਕਰ ਮਾਰੀ ਆ
ਪਿਆਰ ਵੀ ਕਰਦੇ ਹਾਂ ਇਕਰਾਰ ਵੀ ਕਰਦੇ ਹਾਂ ❤
ਜਾਵੀਂ ਨਾ ਕਦੇ ਛੱਡ ਕੇ ਹਾਣੀਆਂ
ਤੇਰੇ ਨਾਲ ਉਮਰ ਭਰ ਰਹਿਣ ਦਾ ਵਾਅਦਾ ਕਰਦਾ ਹਾਂ ❤
ਇੱਕ ਦਿਨ ਲਈ ਹੋ ਜਾਵੇ ਰਾਜ ਜੇ ਅੰਬਰਾਂ ☁ ਤੇ, ਸਭ ਤੋਂ ਉੱਚਾ ਕਰਦਿਆਂ ਸੱਜਣਾਂ ਥਾਂ ਤੇਰਾ…
ਚੰਨ 🌙 ਦੀ ਥਾਂ ਤੇ ਲਾ ਦੇਵਾਂ ਤਸਵੀਰ ਤੇਰੀ 🌠 ਤਾਰਿਆਂ ਦੀ ਥਾਂ ਲਿਖ ਦੇਵਾਂ ਮੈਂ ਨਾਮ ਤੇਰਾ
ਨੀ ਤੂੰ ਬਾਹਲੀ ਸੋਹਣੀ 👈 ਮੈਂ ਨਾ 🙍 ਦੇਖਣੇ ਨੂੰ ਐਨਾ ਸੋਹਣਾ😏
😘 ਸਦਕੇ ਜਾਵਾਂ ਮਿੱਠੀਏ ਤੇਰੇ ਜਿੰਨਾ ਕੀਹਨੇ ਮੈਨੂੰ ਚਾਹੁਣਾ ❤
ਮੈਂ ਖਾਸ ਜਾਂ ਸਾਧਾਰਨ ਹੋਵਾਂ
ਬਸ ਤੇਰੀ ਖੁਸ਼ੀ ਦਾ ਕਾਰਨ ਹੋਵਾ
ਜਿਉਣਾ ਮਰਨਾ ਹੋਵੇ ਨਾਲ ਤੇਰੇ, ਕਦੀ ਸਾਹ ਨਾ ਤੇਰੇ ਤੋਂ ਵੱਖ ਹੋਵੇ,
ਤੈਨੂੰ ਜ਼ਿੰਦਗੀ ਆਪਣੀ ਆਖ ਸਕਾ ਬੱਸ ਏਨਾਂ ਕੁ ਮੇਰਾ ਹੱਕ ਹੋਵੇ..!!
ਅੱਖਾਂ ਮੀਚ ਕੇ ਤੇਰਾ ਐਤਬਾਰ ਕਰਦੇ ਹਾਂ,
ਹੁਣ ਅਸ਼ਟਾਮ ਭਰ ਕੇ ਦਈਏ ਕੇ ਤੈਨੂੰ ਪਿਆਰ ਕਰਦੇ ਹਾਂ..!!
ਮੈਂ ਸੋਹਣੀ ਤੂੰ ਸੋਹਣਾ ਆਪਣੀ ਜੋੜੀ ਬੜੀ ਕਮਾਲ,
ਵੀਰ ਤੇਰੇ ਚੁੱਕੀ ਫ਼ਿਰਨ ਕੈਮਰਾ ਕਹਿੰਦੇ ਫ਼ੋਟੋ ਖਿਚਾਉਣੀ ਜੀਜੇ ਨਾਲ..!!
ਲੱਗਦੀ ਪਿਆਰੀ ਜਦੋਂ ਖਿੜ-ਖਿੜ ਹੱਸਦੀ,
ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ ‘ਚ ਤੂੰ ਵੱਸਦੀ..!!
ਕਿੰਨਾ ਹੋਰ ਤੂੰ ਸਤਾਉਣਾ ਹੁਣ ਤਾ ਹਾਂ ਕਰਦੇ,
ਕੱਲਾ ਕੱਲਾ ਸਾਹ ਕੁੜੀਏ ਤੂੰ ਮੇਰੇ ਨਾਮ ਕਰਦੇ..!!
ਮੈਂ ਤੇਰੇ ਤੋਂ ਬਿਨਾ ਜੀ ਤਾਂ ਸਕਦਾ ਹਾਂ, ਪਰ ਖੁਸ਼ ਨਹੀਂ ਰਹਿ ਸਕਦਾ..!!
ਉਹਦੇ ਵਿਚ ਗੱਲ ਹੀ ਕੁਝ ਐਸੀ ਸੀ ਕੀ,
ਦਿਲ ਨਾ ਦਿੰਦੇ ਤਾਂ ਜਾਨ ਚਲੀ ਜਾਂਦੀ..!!
ਪਿਆਰ ਨਾਲ ਭਾਵੇ ਸਾਰੇ ਅਰਮਾਨ ਮੰਗ ਲਈ.
ਰੁੱਸ ਕੇ ਤੂੰ ਮੇਰੀ ਮੁਸਕਾਨ ਮੰਗ ਲਈ..
ਇੱਕੋ ਹੈ ਤਮੰਨਾ ਕਦੇ ਧੋਖਾ ਨਾ ਦੇਵੀ…
ਫਿਰ ਭਾਵੇ ਤੂੰ ਹੱਸ ਕੇ ਜਾਨ ਮੰਗ ਲਈ….😘😍
ਜੇ ਪੇੈ ਜਾਵੇ ਪਿਆਰ ਤਾਂ ਅੰਤ ਤੱਕ ਨਿਭਾਈ ਦਾ,
ਐਨਾਂ ਗੁੜਾ ਪਿਆਰ ਪਾਕੇ ਸੱਜਣਾਂ ਛੱਡਕੇ ਨੀ ਜਾਈਦਾ।।
ਨੈਨਾ ਵਿਚ ਸੱਚ ਦਾ ਨੂਰ ਹੁਣ ਚਾਹੀਦਾ ਹੋਵੇ
ਜੇ ਪਿਆਰ ਤੇ ਭਰੋਸਾ ਵੀ ਜਰੂਰ ਹੋਣਾ ਚਾਹੀਦਾ
ਕਹਿਣਾ ਦੋਵੇ ਚਾਹੁੰਦੇ, ਜਿਗਰਾ ਜਿਹਾ ਨਹੀ ਕਰਦਾ …
ਦਿਲ ਤੇਰਾ ਵੀ ਡਰਦਾ, ਦਿਲ ਮੇਰਾ ਵੀ ਡਰਦਾ
ਕਿਵੇ ਦੱਸੀਏ ਕੇ ਕਿੰਨਾ ਤੈਨੂੰ ਪਿਆਰ ਕਰਦੇ ਹਾਂ,
ਰਾਹਾਂ ਵਿੱਚ ਅੱਖਾਂ ਵਿਛਾ ਕੇ ਤੇਰਾ ਇੰਤਜ਼ਾਰ ਕਰਦੇ ਹਾਂ…
ਸਿਰਫ਼ ਇੱਕ ਵਾਰ ਆ ਜਾ ਸਾਡੇ ਦਿਲ ਵਿੱਚ ਆਪਣਾ ਪਿਆਰ ਦੇਖਣ ਲਈ.
.ਫਿਰ ਵਾਪਸ ਜਾਣ ਦਾ ਇਰਾਦਾ ਅਸੀ ਤੁਹਾਡੇ ਤੇ ਛੱਡ ਦੇਵੇਗੇ…
ਤੇਰਾ ਨਾਂ ਮੇਰੇ ਦਿਲ ਦੀ ਸਲੇਟ ਤੇ, ਨੀਂ ਮੈਂ ਘਰ ਹੈ ਬਣਾਇਆ ਇੱਕ ਰੇਤ ਤੇ
ਸੁਨਾਮੀ ਬਣ ਝੁੱਲ ਜਾਂਈਂ ਨਾਂ, ਏਨਾਂ ਕਰਕੇ ਪਿਆਰ ਮਰ ਜਾਣੀਏ,
ਨੀਂ ਦੇਖੀਂ ਕਿਤੇ ਭੁੱਲ ਜਾਂਈਂ ਨਾਂ..
ਮੈਂ ਡਰਾਂ ਜ਼ਮਾਨੇ ਤੋਂ, ਇਜ਼ਹਾਰ ਨਹੀਂ ਕਰਦੀ,
ਤੂੰ ਆਖੇਂ ਹਾਣ ਦਿਆ ਮੈਂ ਪਿਆਰ ਨਹੀਂ ਕਰਦੀ.
ਬਹੁਤ ਲੋਕੀ ਪੁੱਛਦੇ ਨੇਂ, ਕਿਸਦੇ ਲਈ ਲਿਖਦੇ ਹੋ,
ਦਿਲ ਜਵਾਬ ਦਿੰਦਾ ਹੈ ਕਿ ਕਾਸ਼ ਕੋਈ ਹੁੰਦਾ..
ਪੀੜਾਂ ਤੇਰੇ ਦਰ ਤੋਂ ਉਧਾਰ ਲੈ ਕੇ ਆ ਗਿਆ,
ਕਿਹੋ ਜਿਹੇ ਮੋੜ ਉੱਤੇ ਪਿਆਰ ਲੈ ਕੇ ਆ ਗਿਆ..👫
ਤੇਰੇ ਪਿਆਰ ਵਾਲਾ ਮੇਲ, ਹੋਗੀ ਇਸ਼ਕੇ ਚ ਜੇਲ
. ਇਹ ਸੱਚਾ ਸੁੱਚਾ ਖੇਲ, ਨਾ ਕੋਈ ਪਾਸ ਨਾ ਕੋਈ ਫੇਲ
ਰੱਖੀਂ ਮੈਨੂੰ ਫੁੱਲਾਂ ਵਾਂਗੂ ਸਾਂਭ ਸਾਂਭ ਕੇ,
ਤੈਨੂੰ ਵੀ ਬਣਾਕੇ ਮੈਂ ਕੁਈਨ ਰੱਖਾਂਗਾ..
ਤੇਰੇ ਨਾਲ ਫਿੱਕਾ ਕਦੇ ਪਿਆਰ ਪਾਉਂਦਾ ਨਹੀਂ😏
ਤੇਰੀ ਦਿਲ ਚ ਜੜਾ ਕੇ ਤਸਵੀਰ ਰੱਖਾਂਗਾ….
ਜੇ ਮਿਲਦਾ ਸੱਜਣਾਂ ਤੂੰ ਹਰ ਇਕ ਜਨਮ ਵਿਚ ਤੈਨੂੰ ਕਬੂਲ ਅਸੀਂ ਹਰ ਵਾਰ ਕਰਦੇ..
ਇਕ ਤੇਰੇ ਨਾਲ ਜ਼ਿੰਦਗੀ ਹੁਣ ਸਾਡੀ ਅਸੀਂ ਪਿਆਰ ਨਹੀਂ ਬਾਰ ਬਾਰ ਕਰਦੇ….
ਲਫਜ਼ਾਂ ਦੀ ਉਲਝਣ ਵਿੱਚ ਨਹੀਂ ਪੈਣਾ ਆਉਂਦਾ ਮੈਨੂੰ
ਬਸ ਤੇਰੇ ਨਾਲ ਪਿਆਰ ਹੈ ਸਿੱਧੀ ਜਿਹੀ ਗੱਲ ਆ
ਤੇਰੀ ਮੇਰੀ ਜੋੜੀ ਜਿਵੇਂ ਦੁੱਧ ਤੇ ਮਲਾਈ ।
ਨਾਂ ਤੇਰਾ ਬਾਂਹ ‘ਤੇ ਲਿਖ਼ਾਕੇ ਰਹਿਣ ਨੂੰ ਜੀਅ ਕਰਦਾ,
ਚੰਨਾ ਤੈਨੂੰ ਗ਼ਲ਼ ਨਾਲ਼ ਲਾਕੇ ਰਹਿਣ ਨੂੰ ਜੀਅ ਕਰਦਾ!
ਫੁੱਲਾਂ ਨੂੰ ਵੀ ਮਾਤ ਪਾਵੇਂ ਜਾਵਾਂ ਤੇਰੇ ਸਦ ਕੇ 😘
ਐਂਵੇ ਤਾਂ ਨੀ ਕਰਦੇ ਪਿਆਰ ਹੱਦੋਂ ਵਧ ਕੇ ❤
love quotes in punjabi copy paste
ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦਸਦੇ ਨਹੀਂ
ਸੱਚ ਜਾਨੀ ਤੇਰੇ ਬਿਨਾਂ ਅਸੀਂ ਕੱਖ ਦੇ ਨਹੀਂ
ਤਸਵੀਰ ਤੇਰੀ ਰੱਖ ਲਈ ਹੈ ਦਿਲ ਦੇ ਵਿਚ
ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤਕਦੇ ਨਹੀਂ !
ਲਹਿਰਾਂ ਬਣ ਕੇ ਊਠਾਂਗੇ ਜਦ ਉਠਣਾ ਹੋਇਆ
ਸ਼ਾਂਤ ਬੈਠਿਆ ਨੂੰ ਹਾਰਿਆ ਨਾ ਸਮਝੀ…
ਕਾਤਲ ਤੇਰੇ ਨੈਣ ਸੋਹਣੀਏ ਆਸ਼ਕ ਪਾਗਲ ਕਰਗੇ
ਲੋਕ ਪਿਆਰ ਲੀ ਜੱਗ ਨਾਲ ਲੜਦੇ ਅਸੀ ਤਾਂ
ਰੱਬ ਦੇ ਨਾਲ ਵੀ ਲੜ ਗਏ।
ਦੂਰੀਆਂ ਬਹੁਤ ਨੇ ਪਰ ਇੰਨਾ ਸਮਝ ਲਓ ਕੋਲ ਰਹਿਕੇ ਵੀ ਕੋਈ ਰਿਸਤਾ ਖਾਸ ਨਹੀ ਹੁੰਦਾ,
ਤੁਸੀ ਦਿਲ ਦੇ ਏਨੇ ਕਰੀਬ ਹੋ ਕਿ ਦੂਰੀਆਂ ਦਾ ਵੀ ਹੁਣ ਅਹਿਸਾਸ ਨਹੀ ਹੁੰਦਾ।
ਉਹ ਇੱਕ ਵਾਰ ਕਹੇ ਤਾਂ ਸਹੀ ਕਿ ਤੂੰ ਮੇਰੇ ਤੋਂ ਬਿਨਾਂ ਕਿਸੇ ਹੋਰ ਨੂੰ ਮੁਹੱਬਤ ਨਾ ਕਰੀ
ਸੌਂਹ ਰੱਬ ਦੀ ਮੈਂ ਖੁਦ ਨੂੰ ਵੀ ਕਦੇ ਸ਼ੀਸ਼ੇ ਚ ਪਿਆਰ ਨਾਲ ਨਾ ਦੇਖਾ।
ਪਿਆਰ ਤਾਂ ਸੱਜਣਾਂ ਤੈਨੂੰ ਹੀ ਕਰਦੇ ਰਹਾਂਗੇ,
ਦੁਨੀਆਂ ਤੇ ਬੇਸ਼ਕ ਰਹੀਏ ਜਾ ਨਾਂ ਰਹੀਏ ।।
ਸੀਨੇ ਨਾਲ ਲੱਗਿਆ ਦਿਲ ਨਾ ਮੇਰਾ ਹੋ ਸਕਿਆ,
ਮਿੱਠਾ ਜਿਹਾ, ਮੁਸਕਰਾ ਕੇ ਜੋ ਤੂੰ ਤੱਕਿਆ ਦਿਲ ਤੇਰਾ ਹੋ ਗਿਆ।
ਜਦ ਜ਼ਿਕਰ ਤੇਰਾ ਹੋਵੇ, ਰੁੱਖ ਬੋਲਣ ਲੱਗਦੇ ਨੇ
ਪਤਝੜ ਦਾ ਮੌਸਮ ਵੀ, ਰੰਗੀਨ ਜਿਹਾ ਲੱਗਦਾ
ਇਹ ਜੋ ਹਲਕੀ ਜਿਹੀ ਫਿਕਰ ਕਰਦੇ ਹੋ ਨਾ…..
ਬੱਸ ਇਸੇ ਨੇ ਮੈਨੂੰ ਬੇਫਿਕਰ ਰੱਖਿਆ ਹੈ….!
ਇਸ਼ਕ ਕਦੇ ਝੂਠਾ ਨਹੀ ਹੁੰਦਾ…
ਝੂਠੇ ਤਾਂ ਕਸਮਾਂ ਤੇ ਵਾਦੇ ਹੁੰਦੇ ਨੇ…!
💞ਸਾਡੇ ਉਤੇ ਹੱਕ ਵੀ👫 ਉਹੀ ਜਤਾਉਂਦੇ ਨੇ,,
ਜੋ ਸਾਨੂੰ ਆਪਣਾ ਸਮਝਦੇ ਨੇ..😘
ਜੋ ਬੇਕਸੂਰ ਹੁੰਦੇ ਹੋਏ ਵੀ ਤੁਹਾਨੂੰ ਮਨਾਂਦਾ ਹੈ
ਤਾਂ ਸਮਝ ਲਵੋ ਓਹ ਤੁਹਾਨੂੰ ਹੱਦ ਤੋਂ ਵੱਧ ਚਾਹੁੰਦਾ ਹੈ
ਜ਼ਿੰਦਗੀ ਚ ਸੱਬ ਤੋ ਖਾਸ ਇਨਸਾਨ ਓਹ ਹੁੰਦਾ ਹੈ..
ਜੋ ਤੁਹਾਨੂੰ ਉਦੋ ਵੀ ਪਿਆਰ ਕਰੇ ਜਦੋ ਤੁਸੀਂ ਪਿਆਰ ਦੇ ਕਾਬਿਲ ਵੀ ਨਾ ਹੋਵੋ
ਤੇਰੀ ਮੇਰੀ.. ਮੇਰੀ ਤੇਰੀ ਗੱਲ ਨਾ ਬਣੇ ਲੋਕੀ ਫਿਰਦੇ ਨੇ ਜੋੜੀਆਂ ਬਣਾ ਕੇ…♥♥
ਕੋਣ ਦੇਖੇ ਇਸਕ ਚ ਜਾਤਾਂ ਨੂੰ,ਕੋਣ ਦੇਖੇ ਇਸਕ ਚ ਰਾਤਾਂ ਨੂੰ,
ਪਿਆਰ ਚ ਦਿੱਲ ਦੀਵਾਨੇ ਹੁੰਦੇ,ਉਡੀਕਦੇ ਨੇ ਮੁਲਾਕਾਤਾਂ ਨੂੰ,,☺
ਜਿਸ ਰਿਸ਼ਤੇ💑 ਵਿੱਚ ਵਿਸ਼ਵਾਸ 👌ਤੇ ਵਫਾਦਾਰੀ👈 ਹੋਵੇ..
ੳੁੱਥੇ ਕਸਮਾਂ👈 ਤੇ ਸ਼ਰਤਾਂ 👏ਦੀ ਲੋੜ ਨਹੀਂ ਪੈਂਦੀ…
ਇਹ ਮੇਲ ਨਿਗਾਹਾਂ ਦੇ, ਇਹ ਕੁਝ ਪਲ ਚਾਵਾ ਦੇ,💕
ਜਿੰਦਗੀ ਤੋਂ ਮਹਿੰਗੇ ਨੇ, ਇਹ ਸੌਦੇ ਸਾਹਾ ਦੇ. 💞
💕ਕੋਲ ਸਦਾ ਰਹਿ ਸੱਜਣਾ, ਅਸੀਂ ਲੱਖ ਵਾਰ ਵੀ ਤੱਕ ਕੇ ਨਹੀਂ ਰੱਜਣਾ,
ਮੁਖੜਾ ਨਾ ਮੋੜੀਂ ਸਾਡਾ ਜ਼ੋਰ ਕੋਈ ਨਾ, ਕਦੇ ਛੱਡ ਕੇ ਨਾ ਜਾਵੀਂ ਸਾਡਾ ਹੋਰ ਕੋਈ ਨਾ💕
ਔਖੇ ਬੜੇ ਨੇ ਵਿਛੋੜੇ ਸਹਿਨੇ ਰੱਬਾ ,
ਵਿਛੋੜਾ ਨਾ ਤੂੰ ਕਿਸੇ ਦਾ ਪਾ ਦੇਵੀ!
ਜੇ ਕੋਈ ਕਰਦਾ ਏ ਕਿਸੇ ਨੂੰ ਸੱਚੇ ਦਿਲੋ ਪਿਆਰ ,!
ਤਾਂ ਰਹਿਮ ਕਰਕੇ ਉਹਨਾਂ ਨੂੰ ਮਿਲਾ ਦੇਵੀ
ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ
ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ
ਮਰ ਕੇ ਬਣ ਜਾਵਾ ਮੈ ਉਹ ਤਾਰਾ ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ
ਪਹਿਲਾਂ ਲੜਦੀ ਰਹਿੰਦੀ ਏ ਫੇਰ ਪਿਆਰ ਨਾਲ ਮਨਾਉਦੀ ਏ ਰੂਹ
ਖਿੜ ਜਾਂਦੀ ਮੇਰੀ ਕਮਲੀ ਜਦੋ ਹੱਕ ਜਤਾਉਂਦੀ ਏ
ਜੀਨਾ ਮਰਨਾ ਹੋਵੇ ਨਾਲ ਤੇਰੇ ਕਦੀ
ਸਾਹ ਨਾ ਤੇਰੇ ਤੋ ਵਖ ਹੋਵੇ
ਤੈਨੂੰ zindgi ਅਾਪਣੀ ਅਾਖ ਸਕਾ
ਬਸ ਏਨਾ ਕ ਮੇਰਾ ਹਕ ਹੋਵੇ
ਜੀਨਾ ਮਰਨਾ ਹੋਵੇ ਨਾਲ ਤੇਰੇ ਕਦੀ
ਸਾਹ ਨਾ ਤੇਰੇ ਤੋ ਵਖ ਹੋਵੇ
ਤੈਨੂੰ zindgi ਅਾਪਣੀ ਅਾਖ ਸਕਾ
ਬਸ ਏਨਾ ਕ ਮੇਰਾ ਹਕ ਹੋਵੇ
ਭੁੱਲਣਾ ਤਾਂ ਦਿਮਾਗ ਦਾ ਕੰਮ ਹੁੰਦਾ ਕਮਲਿਏ
ਮੈਂ ਤਾਂ ਤੈਨੂੰ ਦਿਲ ਚ ਰੱਖਿਆ ਤੂੰ ਬੇਫਿਕਰ ਰਹਿ
♥️ਕਹਿੰਦੀ ਸਰਦਾਰਾ ਤੇਰੇ ਨਾਲ ਬੇਪਨਾਹ ਪਿਆਰ ਹੈ ਇਸ ਕਮਲੀ ਨੂੰ
♥️ਜਿੰਨਾ ਮਰਜੀ ਤੇਰੇ ਨਾਲ ਲੜ ਲਵਾ ਪਰ ਫਿਰ ਤੇਰੇ ਬਿਨਾ ਰਹਿ ਵੀ ਨਹੀਂ ਹੁੰਦਾ
ਰੰਗ ਰੰਗੀਲੀ ਦੁਨੀਆ ਦੇ ਵਿੱਚ ਘਾਟੇ ਨੀ ਮੁਟਿਆਰਾਂ ਦੇ…..
ਸ਼ਕਲਾਂ ਪਰਖਣ ਵਾਲੀਏ ਕੁੜੀਏ ਹੀਰੇ ਦਿਲ ਨੇ ਯਾਰਾਂ ਦੇ..
ਇਸ ਦਿਲ 💕 ਮਾਸੂਮ ਨੂੰ ਭੁਲੇਖਾ ਜਿਹਾ ਪੈ ਗਿਆ..🤔
ਤੂੰ ਪਿਆਰ ਨਾਲ ਬੁਲਾਇਆ,
ਝੱਲਾ ਤੇਰਾ ਈ ਹੋ ਕੇ ਰਹਿ ਗਿਆ..🤗
ਪਿਆਰ ਦੀ ਡੋਰ ਨੂੰ ਸਜਾਈ ਰੱਖੀਂ,
ਦਿਲ ਨਾਲ ਦਿਲ ਨੂੰ ਮਿਲਾਈ ਰੱਖੀਂ,
ਕਿ ਲੈ ਜਾਣਾ ਇਸ ਦੁਨੀਆਂ ਤੋਂ,
ਬੱਸ ਮਿੱਠੇ ਬੋਲਾਂ ਨਾਲ ਰਿਸ਼ਤੇ ਬਣਾਈ ਰੱਖੀਂ..
ਤੇਰੇ ਦਿਲ ਦੀਆਂ ਸੱਜਣਾ ਤੂੰ ਜਾਣੇ, ਮੇਰੇ ਦਿਲ ਵਿਚ ਧੜਕਣ ਤੇਰੀ ਐ,
ਤੂੰ ਜਿੰਨਾ ਚਿਰ ਸਾਡੇ ਕੋਲ ਰਹੇ, ਸਾਨੂੰ ਓਨੀ ਉਮਰ ਬਥੇਰੀ ਐ..
ਅਰਮਾਨ ਕਿੰਨੇ ਵੀ ਹੋਣ ਆਰਜ਼ੂ ਤੂੰ ਹੀ ਆਂ,
ਗੁੱਸਾ ਕਿੰਨਾ ਵੀ ਹੋਵੇ ਪਿਆਰ ਤੂੰ ਹੀ ਆਂ !!
ਤੈਨੂੰ ਪਿਆਰ ਈ ਏਨਾ ਕਰਦੇ ਹਾਂ, ਹੁਣ ਇਸ ਤੋਂ ਵੱਧ ਕੇ ਕੀ ਆਖਾਂ,
ਤੁਸੀਂ ਜਦ ਵੀ ਆਖੋ ਓਏ 😠 ਆਖੋ ਮੈਂ ਜਦ ਵੀ ਆਖਾਂ ਜੀ ☺ ਆਖਾਂ..
ਪਾਣੀ ਦੀਆਂ ਛੱਲਾਂ ਹੋਵਣ.. ਤੂੰ ਹੋਵੇ ਮੈਂ ਹੋਵਾਂ,
ਪਿਆਰ ਦੀਆਂ ਗੱਲਾਂ ਹੋਵਣ, ਤੂੰ ਹੋਵੇਂ ਮੈਂ ਹੋਵਾਂ…💐
ਲੱਖ ਉਹਨੂੰ ਚਾਹਣ ਵਾਲੇ ਨੇ
ਮੈ ਇਹ ਸੁਣਿਆ
ਚੰਗੇ ਆ ਨਸੀਬ ਮੇਰੇ ਓਹਨੇ ਮੈਨੂ ਚੁਣਿਆ..👫
ਮੈਨੂੰ ਕਹਿੰਦੀ ਤੇਰੀਆਂ ਅੱਖਾਂ ਬਹੁਤ ਸੌਹਣੀਆ
ਮੈਂ ਕਿਹਾ ਮੀਂਹ ਤੋਂ ਬਾਅਦ ਅਕਸਰ ਮੌਸਮ ਸੌਹਣਾ ਹੋ ਜਾਂਦਾ ਏ.
ਕੋਈ ਮਿਲ ਜਾਵੇ ਐਸਾ ਹਮਸਫਰ ਮੈਨੂੰ ਵੀ ਜੋ
ਗਲ ਲਗਾ ਕੇ ਕਹੇ ਨਾ ਰੋਇਆ ਕਰ ਮੈਨੂੰ ਤਕਲੀਫ ਹੁੰਦੀ ਹੈ..!!
ਆਪਣੇ ਅੰਦਰਲੇ ਬੱਚੇ ਨੂੰ ਸਦਾ ਲਈ ਜ਼ਿੰਦਾ ਰੱਖੋ”
ਬਹੁਤ ਜ਼ਿਆਦਾ ਸਿਆਣਪ ਜ਼ਿੰਦਗੀ ਨੂੰ ਨਿਰਾਸ਼ ਬਣਾ ਦਿੰਦੀ ਹੈ।
ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੂੰ ਖੋਣ ਦਾ ,
ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ
ਜਿਸ ਦੀ ਸੋਚ ਵਿੱਚ ਆਤਮ ਵਿਸ਼ਵਾਸ ਦੀ ਮਹਿਕ,
ਇਰਾਦਿਆਂ ਵਿੱਚ ਹੌਸਲੇ ਦੀ ਮਿਠਾਸ,
ਨੀਯਤ ਵਿੱਚ ਸੱਚਾਈ ਦਾ ਸੁਆਦ ਹੈ।
ਉਹ ਹੀ ਅਸਲ ਜ਼ਿੰਦਗੀ ਵਿੱਚ ਮਹਿਕਦਾ ਗੁਲਾਬ ਹੈ ਜੀ।
ਸਮੇਂ ਦਾ ਕੰਮ ਹੈ ਗੁਜ਼ਰਨਾ…
ਬੁਰਾ ਹੋਵੇ
ਤਾਂ ਸਬਰ ਕਰੋ,
ਚੰਗਾ ਹੋਵੇ ਤਾਂ ਸ਼ੁਕਰ ਕਰੋ।
ਸਾਨੂੰ ਰੋਣਾ ਧੋਣਾ ਨੀ ਆਉਂਦਾ,
ਅਸੀ ਤਾ ਫੁੱਲ ਨਜਾਰੇ ਲੁੱਟੇ ਨੇ,
ਇਸ ਵਿਚ ਸਾਡਾ ਕੋਈ ਕਸੂਰ ਨਹੀ,
ਸਾਡੇ ਸ਼ੋਕ ਹੈ ਹੀ ਪੁੱਠੇ ਨੇ
ਮੂੰਹ ਦੇ ਮਿੱਠੇ ਬਣਕੇ ਅਸੀਂ ਕਿਸੇ ਨੂੰ ਠੱਗ ਦੇ ਨੀ
ਅੱੜਬ ਸੁਭਾਅ ਦੇ ਹੈਗੇ ਤਾਂਹੀ ਚੰਗੇ ਲੱਗਦੇ ਨੀ
ਆਖਦੇ ਨੇ ਲੋਕੀ ਕਿ ਗਰੁਰ ਵਿੱਚ ਰਹਿੰਣੇ ਆਂ,
ਅਸੀ ਤਾਂ ਜੀ ਆਪਣੇ ਸਰੂਰ ਵਿੱਚ ਰਹਿੰਣੇ ਆਂ!
ਐਵੇਂ ਭੁਲੇਖੇ ਵਿੱਚ ਨਾ ਰਹੀ ਬੱਲਿਆ
ਮੋਹ ਜਿੰਦਗੀ ਦਾ ਵੀ ਨਹੀ ਰੱਖਿਆ,
ਭੈਅ ਮੌਤ ਦਾ ਵੀ ਹੈਨੀ
Love Status in Punjabi for Instagram
ਅਜੇ ਹੋਰ ਪਤਾ ਨੀ ਕਿੰਨੇ ਵਾਰੀ ਦਿਲ ਟੁੱਟੇਗਾ
ਮੈਨੂੰ ਤਾਂ ਸਮਝ ਨੀ ਆ ਰਹੀ ਕਿ ਦਿਲ ਤੋੜਕੇ ਕਿਸੇ ਨੂੰ ਕੀ ਮਿਲ ਜਾਂਦਾ॥
ਤੂੰ ਹੱਥ ਛੱਡਿਆ ਮੈਂ ਰਾਹ ਬਦਲ ਲਿਅਾ..
ਤੂੰ ❤ ਦਿਲ ਬਦਲਿਅਾਂ ਮੈ ਸੁਭਾਹ😠 ਬਦਲ ਲਿਅਾ..!!
ਕੁਝ ਕੁ ਸਪਨੇ ਮੈ ਖੁਦ ਹੀ ਮਾਰ ਲਏ…
ਤੇ ਕੁਝ ਜਮਾਨੇ ਨੇ ਪੂਰੇ ਨਹੀਂ ਹੋਣ ਦਿਤੇ।
ਅਜੀਬ ਅਦਾ ਹੈ 😍 ਤੇਰੇ ਦਿਲ 💛 ਦੀ ਵੀ..
ਨਜਰਾਂ ਵੀ ਸਾਡੇ ਤੇ ਹੀ ਨੇ 😊
ਤੇ ਨਰਾਜਗੀ ਵੀ ਸਾਡੇ ਨਾਲ ਹੈ 😋 ਸ਼ਿਕਾਇਤ ਵੀ ਸਾਡੇ ਨਾਲ ਤੇ 😙
ਪਿਆਰ ਵੀ ਸਾਡੇ ਹੀ ਨਾਲ ਹੈ..!!
ਦੱਸ ਤੇਰੇ ਬਿਨਾਂ SmjHugi 😉😉 FeeLinG 😍 ਕੌਣ ਜੱਟ ਦੀ..🤔
ਮੈਂ ਤੇਰਾ ਆਂ BlooD 😬 ਗੋਰੀਏ ਤੂੰ BacKboNe ਜੱਟ ਦੀ..👫 😜
ਤੇਰੇ ਤੋਂ ਇਲਾਵਾ ਨਹੀਓਂ ਕੁਝ ਚਾਹੀਦਾ
ਮਿਲੇ ਜੰਨਤ ਮੈਂ ਉਹ ਵੀ ਨਕਾਰ ਦਿਆਂ
ਰੱਬ ਕਹੇ ਤੈਨੂੰ ਪਾਉਣ ਦੀ ਕੀਮਤ ਭੁੱਲਣਾ ਉਸਨੂੰ
ਤੇਰੇ ਲਈ ਯਾਰਾ ਮੈਂ ਰੱਬ ਵੀ ਵਿਸਾਰ ਦਿਆਂ ।
ਤੈਨੂੰ ਹੀ ਬੱਸ ਚਾਹਿਆ ਏ 💕 ਤੈਨੂੰ ਹੀ ਬੱਸ ਪਾਇਆ ੲੇ
ਤੇਰੇ ਤੋਂ ਸ਼ੁਰੂ ਇਸ਼ਕ 💕 ਤੇਰੇ ‘ਤੇ 💕ਮੁੱਕ ਜਾਣਾਂ ,
ਸਾਹਾਂ ਦਾ ਸਫਰ ਤੇਰੇ 💕 ਕਦਮਾਂ ‘ਤੇ ਆ ਰੁਕ ਜਾਣਾਂ 💕
ਕੋੲੀ ਹੋਰ ਨਾਂ ਸੁਣਲੇ ਵੇ,,,,
ਗੱਲ ਤੇਰੀ ਮੇਰੀ ੲੇ….
ਤੂੰ ਹੀ ਦੱਸ ਦੇ ਕਿਵੇਂ ਮਨ ਸਮਝਾ ਲਵਾਂ ਤੈਨੂੰ ਭੁੱਲ ਕਿੱਦਾਂ ਹੋਰ ਨੂੰ ਦਿਲ ‘ਚ ਵਸਾ ਲਵਾਂ
ਰੂਹ ਮੇਰੀ ਬਣ ਗੲੀ ੲੇ ਕੁੜੀੲੇ ਨੀ ਕਿਵੇਂ ਤੇਰੇ ਕੋਲੋ ਦੂਰੀਆਂ ਮੈ ਪਾ ਲਵਾਂ।
ਫੜ ਲਵੋ ਹੱਥ ਉਸ ਦਾ ਜੋ
ਪਿਆਰ ਕਰੇ ਤੁਹਾਨੂੰ ਏ
ਜਿੰਦਗੀ ਰੁਕੇਗੀ ਨਹੀਂ ਲੰਘ ਜਾਵੇਗੀ।
ਜਿੰਦਗੀ ਵਿਰਾਨ ਇੱਕ-ਦੂਜੇ ਬਿਨਾਂ
ਇਕੱਠੇ ਰਹਿੰਦਿਆਂ ਭਾਵੇਂ ਸਾਰੀ ਉਮਰ ਲੜੀਏ.
ਜਦ ਮੱਥਾ ਚੁੰਮਦਾ ਐਂ..
ਵੇ ਮੇਰੀ ਜਾਨ ਜਾਨ ਵਿਚ ਆਵੇ..
ਤੇਰੇ ਨਾਲ ਸ਼ਿਕਵੇ
ਤੇਰੇ ਨਾਲ ਹੀ ਪਿਆਰ
🐥ਕਿੰਝ ਯਾਰੀ ਨਿਭਦੀ ਸੱਜਣਾ ਨਾਲ, ਉਸਦੇ ਸਵਾਲ ਨੂੰ ਪਤਾ ਤੇ ਮੇਰੇ ਜਵਾਬ ਨੂੰ ਪਤਾ,
ਕਿੰਨਾ ਕਰਦੇ ਹਾਂ ਯਾਦ ਉਸਨੂੰ_,
ਉਸਦੀ ਸੋਚ ਨੂੰ ਪਤਾ ਜਾਂ ਮੇਰੇ ਖਿਆਲ ਨੂੰ ਪਤਾ..!!🐥
ਭੁੱਖ ਰਿਸ਼ਤਿਆਂ 💞 ਨੂੰ ਵੀ ਲਗਦੀ ਏ 💝
ਪਿਆਰ ❤ ਤੇ ਸਤਿਕਾਰ 🙇 ਦੀ 😍
ਕੋਠੇ ਤੇ ਖਲੋ ਮਾਹੀਆ ,
ਵੇ ਚੰਨ ਭਾਵੇ ਨਿੱਤ ਚੜਦਾ ਸਾਨੂ ਤੇਰੀ ਹੀ ਲੋ ਮਾਹੀਆ ..
ਆਜਾ ਤੈਨੂੰ ਸਾਹਾਂ ਦੇ ਧਾਗੇ’ ਚ ਪਰੋ ਲਵਾ,
ਸੀਨੇ ❤ ਵਿੱਚ ਚੱਲਦੀਆ ਰਗਾਂ ‘ਚ ਲਕੋ ਲਵਾ,
ਵਾਹ ਸੱਜਣ ਜੀ ਥੋਡੀਆ ਕਿਆ ਨੇ ਬਾਤਾਂ
ਥੋਡੇ ਦਿਨ ਤੇ ਥੋਡੀਆ ਹੀ ਨੇ ਰਾਤਾਂ
ਨੈਣ ਲੈਦੇ ਜਦੋ ਸੱਜਣਾ ਨੂੰ ਘੂਰ ਥੋੜਾ ਥੋੜਾ ।
ਹੋਵੇ ਇਸ਼ਕੇ ਦੇ ਨਸ਼ੇ ਦਾ ਸਰੂਰ ਥੋੜਾ ਥੋੜਾ….
ਇੱਕ ਸ਼ਾਖ਼ ਉੱਤੇ ਬੈਠੇ ਚੁੱਪਚਾਪ ਦੋ ਪਰਿੰਦੇ,
ਕਹਿੰਣਾ ਚਹੁੰਦੇ ਕੁਝ ਦੋਵੇ ਹੀ ਜਰੂਰ ਥੋੜਾ ਥੋੜਾ…
ਦਿਲ ਨੂੰ ਖੂਬਸੂਰਤ ਬਣਾਉਣ ਲਈ ਓਨੀ ਹੀ ਕੋਸ਼ਿਸ਼ ਕਰੋ.
ਜਿੰਨੀ ਮਿਹਨਤ ਚਿਹਰਾ ਨਿਖਾਰਨ ਚ ਕਰਦੇ ਹੋ.!!
ਪਿਆਰ ਉਦੋ ਹੀ ਕਰੀ ਸੱਜਣਾਂ ਜਦੋ ਨਿਭਾਉਣਾ ਆ ਜਾਵੇ.
ਮਜਬੂਰੀਆਂ ਦਾ ਸਹਾਰਾ ਲੈ ਕੇ ਛੱਡਣਾਂ ਵਫ਼ਾਦਾਰੀ ਨਹੀਂ ਹੁੰਦੀਂ.!!
ਅਸੀਂ ਆਸ਼ਕ ਲੰਮੀਆਂ ਰਾਹਾਂ ਦੇ ਸੰਗ ਛੱਡ ਗਏ ਸੱਜਣ ਸਾਹਾਂ ਦੇ.
ਜਿਹਨੂੰ ਮੰਜ਼ਲ ਸਮਝ ਕੇ ਬਹਿ ਗਏ ਸੀ ਉਹ ਧੋਖੇ ਸੀ ਨਿਗਾਹਾਂ ਦੇ.!!
ਨੈਣਾਂ ਨਾਲ ਨੈਣਾਂ ਦੀ ਗੱਲ ਨੂੰ ਤੂੰ ਪੜ ਵੇ.
ਅੱਜ ਤੋਂ ਮੈਂ ਤੇਰੀ ਹੋਈ ਹੱਥ ਮੇਰਾ ਫੜ ਵੇ.!!
ਕੀ ਦੇਵਾਂ ਥੋਨੂੰ RED ROSE ਮੈਂ
ਤੁਸੀਂ ਆਪ ਈ RED ROSE ਵਰਗੇ..
💕ਮੇਰਾ ਯਾਰ ਸੋਹਣਾ ਹੱਦੋਂ ਵੱਧ, 💓
💖 ਜਿਵੇਂ ਚਾਨਣ ਕੋਈ ਹਨੇਰੇ ਵਿੱਚ, 💕
💝ਫੁੱਲ ਦੇਖ ਕੇ ਉਹਨੂੰ ਖਿੜਦੇ ਨੇ, 💓
❤ ਐਨਾਂ ਨੂਰ ਹੈ ਉਹਦੇ ਚਿਹਰੇ ਵਿੱਚ. .💟
ਤੈਨੂੰ ਦੇਖਦੇ ਹੀ ਜ਼ਿੰਦਗੀ ਨਾਲ ਪਿਆਰ ਹੋ ਗਿਆ…
ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਵੇ ਟਿਕਟਾਂ ਦੋ ਲੈ ਲ਼ਈ….
ਕਮਲੀ ਮੈਨੂੰ ਕਹਿੰਦੀ ਮੇਰਾ ਵੱਸ ਚੱਲੇ ਕਮਲਿਆ
ਤੇਰੇ ਤੇ Only me di privacy ਲਗਵਾ ਦੇਵਾ
ਪਿਆਰ ਵਾਲੀ ਤੰਦ ਉਲਝੀ ਦੱਸ ਕਿੰਝ ਇਸਨੂੰ ਸੁਲਝਾਵਾਂ,
ਨੀ ਕਾਸ਼ਨੀ ਜੇ ਰੰਗ ਵਾਲੀਏ ਤੇਰੇ ਰੰਗ ਤੇ ਮੈ ਗੀਤ ਬਣਾਵਾ
ਸੂਰਤਾਂ ਤੇਰੇ ਤੋਂ ਪਹਿਲਾਂ, ਬਾਅਦ ਵੀ ਲੱਖਾਂ ਵੇਖੀਆਂ ਨੇ,
ਪਰ ਆਖਰੀ ਵਾਰ ਉਸ ਸ਼ਿੱਦਤ ਨਾਲ ਬੱਸ ਤੈਨੂੰ ਦੇਖਿਆ ਸੀ”
ਅੱਖੀਆਂ ਨੂੰ ਆਦਤ ਪੈ ਗਈ ਤੈਨੂੰ .ਤੱਕਣੇ ਦੀ..
ਦਿਲ ਕਰੇ ਸਿਫ਼ਾਰਸ਼ ਤੈਨੂੰ ਸਾਂਭ ਕੇ ਰੱਖਣੇ ਦੀ..
ਇਕ ਅਸੂਲ ਤੇ ਜਿਂਦਗੀ ਗੁਜਾਰੀ ਏ ਮੈਂ..👆
ਜਿਸਨੂੰ ਆਪਣਾ ਬਣਾਇਆ ਉਸਨੂੰ ਕਦੇ ਪਰਖਿਆ ਨਹੀ ਮੈਂ..
ਕਿਵੇਂ ਨਾ ਮਰ ਉਸ ਕਮਲੇ ਤੇ ਜਿਹੜਾ ਗੁੱਸੇ ਹੋ ਕੇ ਵੀ ਕਹਿੰਦਾ ਹੈ..💏 ਸੁਣੋ ਧਿਆਨ ਨਾਲ ਜਾਣਾ..😉
ਜਿੰਦਗੀ ਦੀ ਖੂਬਸੂਰਤੀ ਇਹ ਨਹੀਂ ਕਿ ਤੁਸੀਂ ਕਿਨੇ ਖੁਸ਼ ਹੋ..👨👩👧👦 ਬਲਕਿ ਜਿੰਦਗੀ ਦੀ ਖੂਬਸੂਰਤੀ ਇਹ ਹੈ ਕਿ ਦੂਜੇ ਤੁਹਾਡੇ ਤੋਂ ਕਿਨੇ ਖੁਸ਼ ਨੇ..💏
ਦੁਨੀਆਂ ਦੀ ਛੱਡ 🙋 ਪਰਵਾਹ ਸੋਹਣਿਆਂ.. ਵੇ ਚਲ ਕਰਵਾਏ ਆਪ 👭 ਵਿਆਹ ਸੋਹਣਿਆਂ.. ਵੇ ਸੱਚੀਆਂ ਮੋਹਬਤਾ 🤝 ਤੇ ਰੱਖ ਕੇ ਭਰੋਸਾ.. ਵੇ ਜਿੰਦ ਕਰ ਦੇਵਾਂ ਤੇਰੇ ਨਾਮ ਆਪਣੀ..💏
ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ
ਇੱਕ ਤਾਂ ਮੁੱਹਬਤ ਕਰ ਲਈ
ਦੂਜਾ ਤੇਰੇ ਨਾਲ ਕਰ ਲਈ
ਤੀਜਾ ਬੇ-ਹਿਸਾਬ ਕਰ ਲਈ…
ਉਹਨੂੰ ਆਖਣਾ ਨਾ ਕੁੱਝ… ਬੱਸ ਦਿਲ ਚ ਵਸੌਣਾ ॥ ਉਹਦੀ ਮੰਨਣੀ ਆ ਸੱਭ… ਇੱਕ ਪੱਲ ਨੀ ਰਵੌਣਾ –
ਤੂੰ ਜਦੋ ਰੁੱਸਕੇ ਬਹਿਣਾ ਮੈਂ ਮਿੰਨਤਾਂ ਕਰਨੀਆਂ ਤਰਲੇ ਕਰਨੇ ਪਰ ਤੂੰ ਇੱਕ ਨਾਂ ਮੰਨਣੀ ਮੈਂ ਫੇਰ ਵੀ ਪਿਆਰ ਕਰਦਾ ਰਿਹਾ ਆਪਣਾ ਦਿਲ ਤੜਵਾਉਣ ਲਈ॥
ਤੂੰ ਕੀ ਜਾਨੇ ਤੇੈਨੂੰ ਕਿੰਨਾ ਪਿਆਰ ਕਰੀਏ ,
ਯਾਰਾਂ ਤੇੈਨੂੰ ਕਿਵੇ ਇਜਹਾਰ ਕਰੀਏ ,
ਤੂੰ ਤਾਂ ਸਾਡੇ ਇਸ਼ਕੇ ਦਾ ਰੱਬ ਹੋ ਗਇਉਂ,
ਇੰਨਾ ਤੇਰੇ ਉੱਤੇ ਐਤਬਾਰ ਕਰੀਏ ॥
ਮੇਰੀ ਅੱਖਾਂ ਚ ਬਸ ਤੇਰੇ ਖਵਾਬ ਨੇ, ਤੇ ਦਿਲ ਚ ਤੇਰੇ ਲਈ ਪਿਆਰ ਬੜਾ
ਤੂੰ ਯਾਰ ਬਣ ਗਿਆ ਏ ਜਾਨ ਮੇਰੀ, ਤੇੈਨੂੰ ਮਿਲਣ ਨੂੰ ਤਰਸੇ ਦਿਲ ਬੜਾ
ਦੱਸ ਕਿੰਝ ਸਮਝਾਵਾਂ ਹੁਣ ਦਿਲ ਕਮਲੇ ਨੂੰ, ਤੇੈਨੂੰ ਪਾਉਣ ਲਈ ਇਹ ਬੇ ਕਰਾਰ ਬੜਾ..
Love Status Punjabi for GF
ਏਨਾ ਅਖੀਆਂ ਨੂੰ ਉਡੀਕ ਤੇਰੀ , ਕਿਸੇ ਹੋਰ ਵੱਲ ਨਹੀ ਤਕਦਿਆਂ..ਜੇ ਕਰ ਹੁੰਦਾ ਰਹੇ ਦੀਦਾਰ ਤੇਰਾ, ਏਹ ਸਦੀਆਂ ਤੱਕ ਨਹੀ ਥਕਦੀਆਂ..ਵੇਖੀਂ ਕਿਤੇ ਭੁੱਲ ਨਾ ਜਾਈਂ ਯਾਰਾ ਸਾੰਨੂ ,ਮੌਤ ਤੋਂ ਬਾਅਦ ਏਹ ਖੁੱਲ ਨੀ ਸਕਦੀਆਂ.
ਕਾਸ਼ !ਸੁਪਨੇ ਹਕੀਕਤ ਹੁੰਦੇ ਤਾਂ ਮੈਂ ਹਰ ਸੁਪਨੇ ਵਿੱਚ ਤੈਨੂੰ ਵੇਖਿਆ ਕਰਦਾ ਕਾਸ਼ ਜਿੰਦਗੀ ਵਿੱਚ ਹਰ ਦੁਆ ਪੂਰੀ ਹੁੰਦੀ ਤਾਂ ਮੈਂ ਹਰ ਦੁਆ ਵਿੱਚ ਤੈਨੂੰ ਮੰਗਿਆ ਕਰਦਾ…
ਮੇਰੇ ਬੁੱਲਾਂ ਦਾ ਹਾਸਾਂ ਤੇਰੇ ਬੁੱਲਾਂ ਤੇ ਆਵੇ, ਤੇਰੀਆਂ ਅੱਖਾਂ ਦੇ ਅੱਥਰੂ ਮੇਰੀਆ ਅੱਖਾਂ ਵਿੱਚ ਆਵੇ
ਮਰ ਕੇ ਬਣ ਜਾਵਾ ਮੈ ਉਹ ਤਾਰਾ, ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ.
ਸੋਹਣ-ਸੋਹਣੇ ਅੱਖਰਾਂ ਨਾਲ ਲਿਖਿਆ ਦਿਲ ਤੇ ਤੇਰਾ ਨਾਂ ਵੇ,
ਸੋਚਣੇ ਨੂੰ Time⌚ ਚਾਹੇ ਮੰਗ ਲਈ, ਪਰ ਚਾਹੀਦਾ ਜਵਾਬ ਮੈਨੂੰ ਹਾਂ ਵੇ
ਮੇਰੇ ਦਿਲ ਦਾ ਏਹ ਚਾਹ ਪੂਰਾ ਹੋ ਜਾਵੇ…ਘਰਦੇ ਮੰਨ ਜਾਨ ਤੇ ਓਹਦੇ ਨਾਲ ਵਿਆਹ ਹੋ ਜਾਵੇ
ਜੀਨਾ ਮਰਨਾ ਹੋਵੇ ਨਾਲ ਤੇਰੇ, ਕਦੀ ਸਾਹ ਨਾ ਤੇਰੇ ਤੋ ਵੱਖ ਹੋਵੇ , ਤੇੈਨੂੰ ਜ਼ਿੰਦਗੀ ਆਪਣੀ ਆਖ ਸਕਾਂ ਬੱਸ ਇੰਨਾ ਕੁ ਮੇਰਾ ਹੱਕ ਹੋਵੇ ॥
ਮੇਰੀ ਜਿੰਦਗੀ ਦੇ ਦੋ ਹੀ ਮਕਸਦ ਨੇ ਤੇਰੇ ਉੱਤੇ ਜਿਉਂਦੇ ਜੀ ਮਰ ਜਾਣਾ ਤੇ ਦੂਜਾ ਮਰਦੇ ਦਮ ਤੱਕ ਤੈਨੂੰ ਚਾਹੁਣਾ
ਅਸੀਂ ਤਾਂ ਨਾਂ ਸਮਝ ਹਾਂ, ਕੀ ਸਮਝਾ ਗੇ ਮੁਹੱਬਤ ਦੇ ਅਸੂਲ, ਬੱਸ ਤੈਨੂੰ ਚਾਹਿਆ ਸੀ, ਤੈਨੂੰ ਚਾਹੁੰਦੇ ਹਾਂ ਤੇ ਤੈਨੂੰ ਹੀ ਚਾਹਾਂਗੇ
ਦਿਲ ਕਰੇ ਤੈਨੂੰ ਦੇਖਾ ਵਾਰ ਵਾਰ ਸੱਜਣਾਂ ਰੱਬ ਜਿੰਨਾਂ ਤੇਰੇ ਤੇ ਐਤਬਾਰ ਸੱਜਣਾ,
ਐਨਾਂ ਸਮੁੰਦਰ ਚ ਪਾਣੀ ਨਹੀ ਜਿੰਨਾ ਮੇਰੇ ਦਿਲ ਵਿਚ ਤੇਰੇ ਲਈ ਪਿਆਰ ਸੱਜਣਾਂ।
ਜਿਹਨੂੰ ਵਜਦੇ ਸਲੂਟ ਪਾਕੇ ਤੁਰਾ ਨਾਲ ਸੂਟ
ਹੋਵੇ ਕੁੜਤੇ ਪਜਾਮੇ ਵਾਲਾ ਜੱਟ ਨੀ
ਜੇ ਤੂੰ ਮਿਲ ਜੇ ਕਸਮ ਖੁਦਾ ਦੀ ਹੋਰ ਵੱਲ ਨਾ ਤੱਕੂਗਾ
ਤੂੰ ਗਮ ਨੂੰ ਤਰਸੇ ਗੀ ਨੀ ਏਨਾ ਖੁਸ ਰੱਖੂਗਾ
ਨੀਂਦ ਖੋ ਰੱਖੀ ਏ ਉਸਦੀਆਂ ਯਾਦਾਂ ਨੇ.
ਸ਼ਿਕਾਇਤ ਉਸਦੀ ਦੂਰੀ ਦੀ ਕਰਾ ਜਾਂ ਮੇਰੀ ਚਾਹਤ ਦੀ.!!
‘ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ
ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ’
ਕੋਈ ਗ਼ਮ ਪਾਉਣ ਨੂੰ ਤਰਸੇਂਗੀ,
ਐਨਾ ਖ਼ੁਸ਼ ਰਖੂੰਗਾ ..
ਜਿਸਦੇ ਲਫ਼ਜ਼ਾਂ ਵਿੱਚ ਸਾਨੂੰ ਆਪਣਾ ਅਕਸ ਮਿਲਦਾ ਹੈ…..
ਬਹੁਤ ਨਸੀਬਾਂ ਨਾਲ ਇੱਦਾ ਦਾ ਸਾਨੂੰ ਸ਼ਕਸ ਮਿਲਦਾ ਹੈ….!!!
ਹੱਕ ਅਤੇ ਸੱਚ ਕੋਈ ਦਬਾ ਨਹੀ ਸਕਦਾ
ਮੇਰੇ ਨਾਲੋਂ ਵੱਧ ਕੋਈ ਤੈਨੂੰ ਚਾਹ ਨਹੀ ਸਕਦਾ
ਮਿਲਦੇ ਜਦੋਂ ਆ ਤੂੰ ਤੇ ਮੈਂ…
ਅੰਬਰ ਨਿਓਂ ਕੇ ਸਾਨੂੰ ਦੇਖਦੇ..
ਕਦੇ ਉਸ ਨਜਰ ਵੱਲ ਨਾ ਦੇਖੋ,
ਜੋ ਤੁਹਾਨੁੰ ਦੇਖਣ ਤੋਂ ਇਨਕਾਰ ਕਰਦੀ ਹੈ, ਦੁਨੀਆ ਦੀ ਭੀੜ ਚ ਉਸ ਨਜਰ ਨੁੰ ਦੇਖੋ,
ਜੋ ਸਿਰਫ ਤੁਹਾਡਾ ਇੰਤਜਾਰ ਕਰਦੀ ਹੈ…
ਮੁੁਹੱਬਤ ਕੁੱਝ ੲਿਦਾ ਦੀ ਹੋ ਗੲੀ ੲੇ ਤੇਰੇ ਨਾਲ ..
ਅਸੀ ਖੁਦ ਨੂੰ ਤਾ ਭੁੱਲ ਸਕਦੇ ਹਾ….. ਪਰ ਤੈਨੂੰ ਨਹੀ..
ਆਖਦੇ ਨੇ ਆਏ-ਗਏ ਨੂੰ, ਖਾਲੀ ਨਹੀਂਓ ਮੋੜੀ ਦਾ ॥
ਤਾਂਹੀ, ਤੈਨੂੰ ਖੁਆਬਾਂ ਚੋਂ , ਪਿਆਰ ਦੇਕੇ ਤੋਰੀ ਦਾ ॥
ਕਹਿੰਦੀ ਕਿੰਨਾ ਪਿਆਰ ਕਰਦਾਂ?? ਕੋਈ ਗਵਾਹ ਹੈ ਤੇਰੇ ਕੋਲ..
ਮੈਂ ਕਿਹਾ ਗਵਾਹ ਤਾਂ ਦੋ ਈ ਨੇ ਇਕ ਮੈਂ ਤੇ ਦੂਜਾ ਤਾਰੇ ਜਿਹੜੇ ਬੋਲ ਨੀ ਸਕਦੇ..
ਜਿਵੇਂ ਗੁੱਡੀਆਂ ਨਾਲ ਪਟੋਲੇ,
ਵੇ ਤੇਰੇ ਨਾਲ ਮੈਂ ਜੱਚਦੀ..